ਵਿਟਾਮਿਨ ਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਟਾਮਿਨ ਏ
ਸਿਲਸਿਲੇਵਾਰ (ਆਈਯੂਪੈਕ) ਨਾਂ
(2,4,6,8)-3,7-ਡਾਈਮਿਥਾਈਲ-9-(2,6,6-ਟਰਾਈਮਿਥਾਈਲ-1-ਸਾਈਕਲੋਹੈਕਸੀਨ-1-ਆਇਲ)-2,4,6,8-ਨੌਨਾਟੈਟਰਾਈਨ-1-ਓਲ (ਰੈਟੀਨੋਲ)
ਇਲਾਜ ਸੰਬੰਧੀ ਅੰਕੜੇ
ਵਪਾਰਕ ਨਾਂਐਕੁਆਸੋਲਾ
AHFS/Drugs.commonograph
ਗਰਭ ਸ਼੍ਰੇਣੀA (US)
ਕਨੂੰਨੀ ਦਰਜਾOTC (US)
ਸ਼ਨਾਖਤੀ ਨਾਂ
ਕੈਸ ਨੰਬਰ68-26-8 N
ਏ.ਟੀ.ਸੀ. ਕੋਡV04CB01
PubChemCID 445354
DrugBankDB00162
ChemSpider393012 YesY
KEGGD03365 YesY
ChEBICHEBI:17336 YesY
ChEMBLCHEMBL986 YesY
NIAID ChemDB008876
ਰਸਾਇਣਕ ਅੰਕੜੇ
ਫ਼ਾਰਮੂਲਾC20HO 
ਅਣਵੀ ਭਾਰ286.4516 g/mol
  • C\C(=C/CO)\C=C\C=C(/C)\C=C\C1=C(C)CCCC1(C)C
  • InChI=1S/C20H29OH/c1-16(8-6-9-17(2)13-15-21)11-12-19-18(3)10-7-14-20(19,4)5/h6,8-9,11-13,21H,7,10,14-15H2,1-5H3/b9-6+,12-11+,16-8+,17-13+ YesY
    Key:FPIPGXGPPPQFEQ-OVSJKPMPSA-N YesY

 N (ਇਹ ਕੀ ਹੈ?)  (ਤਸਦੀਕ ਕਰੋ)

ਵਿਟਾਮਿਨ ਏ ਅਤ੍ਰਿਪਤ ਖ਼ੁਰਾਕੀ ਕਾਰਬਨੀ ਯੋਗਾਂ ਦਾ ਇੱਕ ਸਮੂਹ ਹੈ ਜੀਹਦੇ ਵਿੱਚ ਰੈਟੀਨੋਲ, ਰੈਟੀਨਲ, ਰੈਟੀਨੋਇਕ ਤਿਜ਼ਾਬ ਅਤੇ ਕਈ ਪ੍ਰੋਵਿਟਾਮਿਨਕੈਰੋਟੀਨਾਇਡ ਸ਼ਾਮਲ ਹਨ ਜਿਹਨਾਂ ਵਿੱਚੋਂ ਬੀਟਾ-ਕੈਰੋਟੀਨ ਸਭ ਤੋਂ ਵੱਧ ਮਹੱਤਵਪੂਰਨ ਹੈ।[1] ਵਿਟਾਮਿਨ ਏ ਬਹੁਤ ਸਾਰੇ ਕੰਮ ਕਰਦਾ ਹੈ: ਇਹ ਵਿਕਾਸ ਅਤੇ ਵਾਧੇ ਲਈ, ਰੋਗ-ਨਾਸਕ ਪ੍ਰਨਾਲੀ ਦੀ ਸਾਂਭ-ਸੰਭਾਲ਼ ਲਈ ਅਤੇ ਚੰਗੀ ਨਿਗ੍ਹਾ ਸ਼ਕਤੀ ਲਈ ਲਾਜ਼ਮੀ ਹੈ।[2] ਅੱਖਾਂ ਵਿਚਲੇ ਰੈਟੀਨਾ (ਪਰਦੇ) ਨੂੰ ਰੈਟੀਨਲ ਦੇ ਰੂਪ ਵਿੱਚ ਵਿਟਾਮਿਨ ਏ ਦੀ ਲੋੜ ਪੈਂਦੀ ਹੈ ਜੋ ਆਪਸਿਨ ਨਾਮਕ ਪ੍ਰੋਟੀਨ ਨਾਲ਼ ਮਿਲ ਕੇ ਪ੍ਰਕਾਸ਼-ਸਮਾਊ ਅਣੂ ਰੋਡਾਪਸਿਨ ਬਣਾਉਂਦਾ ਹੈ[3] ਜੋ ਕਿ ਘੱਟ-ਰੋਸ਼ਨੀ ਵਾਲੀ ਨਿਗ੍ਹਾ ਅਤੇ ਰੰਗੀਨ ਨਿਗ੍ਹਾ ਦੋਹਾਂ ਲਈ ਲੋੜੀਂਦਾ ਹੈ।[4]

ਹਵਾਲੇ[ਸੋਧੋ]

  1. Fennema, Owen (2008). Fennema's Food Chemistry. CRC Press Taylor & Francis. pp. 454–455. ISBN 9780849392726.
  2. Tanumihardjo, S.A. (2011). "Vitamin A: biomarkers of nutrition for development". American Journal of Clinical Nutrition. 94 (2): 658S–665S. doi:10.3945/ajcn.110.005777. PMC 3142734. PMID 21715511.
  3. Wolf, G. (2001). "The discovery of the visual function of vitamin A". Journal of Nutrition. 131 (6): 1647–1650. PMID 11385047.
  4. "Vitamin A".