ਵਿਟੁਆਟਰਸਰਾਂਡ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਟਸ ਯੂਨੀਵਰਸਿਟੀ ਗ੍ਰੇਟਹਾਲ

ਵਿਟੁਆਟਰਸਟ੍ਰਾਂਡ ਯੂਨੀਵਰਸਿਟੀ, ਜੋਹਾਨਸਬਰਗ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਨਗਰ ਦੇ ਉੱਤਰੀ-ਕੇਂਦਰੀ ਖੇਤਰਾਂ ਦੇ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਕੇਪਟਾਊਨ ਅਤੇ ਸਟੇਲਿੰਬੌਸ਼ ਯੂਨੀਵਰਸਿਟੀਆਂ ਤੋਂ ਬਾਅਦ ਇਹ ਯੂਨੀਵਰਸਿਟੀ ਦੇਸ਼ ਦੀ ਸਭ ਤੋਂ ਪ੍ਰਾਚੀਨ ਯੂਨੀਵਰਸਿਟੀ ਹੈ ਅਤੇ ਇਹ ਅਫਰੀਕੀ ਮਹਾਂਦੀਪ ਦੀ ਸਭ ਤੋਂ ਸ਼੍ਰੇਸ਼ਟ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦੇ 10% ਵਿਦਿਆਰਥੀ ਅੰਤਰਰਾਸ਼ਟਰ ਤੋਂ ਹੈ। ਇਸ ਵਿਸ਼ਵਵਿਦਿਆਲਾ ਦੇ ਰੈਕਟਾਰ ਅਤੇ ਵਾਈਸ ਚਾਂਸਲਰ ਦਾ ਨਾਂ ਆਦਮ ਹਬੀਬ ਹੈ।