ਸਮੱਗਰੀ 'ਤੇ ਜਾਓ

ਵਿਤੋਰੀਓ ਦੇ ਸੀਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਤੋਰੀਓ ਦੇ ਸੀਕਾ
ਵਿਤੋਰੀਓ ਦੇ ਸੀਕਾ ਅਤੇ ਸੋਫੀਆ ਲਾਰੇਨ 'ਫਿਲਮ ਰੋਟੀ, ਇਸ਼ਕ ਔਰ...' ਵਿੱਚ
ਜਨਮ7 ਜੁਲਾਈ 1901
ਮੌਤ13 ਨਵੰਬਰ 1974 (ਉਮਰ 73)
ਪੇਸ਼ਾਫਿਲਮ ਡਾਇਰੈਕਟਰ, ਐਕਟਰ
ਸਰਗਰਮੀ ਦੇ ਸਾਲ19171974
ਜੀਵਨ ਸਾਥੀਗੁਈਦਿੱਤਾ ਰਿਸੋਨ (1937–54)
ਮਾਰੀਆ ਮਰਕੇਦਰ (1959–74)
ਬੱਚੇਐਮੀ ਦੇ ਸੀਕਾ
ਮੈਨੂਅਲ ਦੇ ਸੀਕਾ
ਕ੍ਰਿਸ਼ਚੀਅਨ ਦੇ ਸੀਕਾ

ਵਿਤੋਰੀਓ ਦੇ ਸੀਕਾ (ਇਤਾਲਵੀ: Vittorio De Sica; 7 ਜੁਲਾਈ 1902 – 13 ਨਵੰਬਰ 1974) ਇੱਕ ਇਤਾਲਵੀ ਫਿਲਮ ਨਿਰਦੇਸ਼ਕ ਅਤੇ ਅਭਿਨੇਤਾ ਸੀ। ਇਸਦਾ ਇਤਾਲਵੀ ਨਵਯਥਾਰਥਵਾਦ ਵਿੱਚ ਬਹੁਤ ਯੋਗਦਾਨ ਹੈ। ਇਸ ਦੁਆਰਾ ਨਿਰਦੇਸ਼ਿਤ 4 ਫਿਲਮਾਂ ਨੂੰ ਅਕੈਡਮੀ ਪੁਰਸਕਾਰ ਮਿਲਿਆ।