ਸਮੱਗਰੀ 'ਤੇ ਜਾਓ

ਵਿਦਰੋਹੀ ਕਾਵਿ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਦਰੋਹੀ ਕਾਵਿ
(ਪਾਸ਼, ਉਦਾਸੀ, ਮੁਕਤੀਬੋਧ ਅਤੇ ਨੇਰੂਦਾ ਦੇ ਸੰਦਰਭ 'ਚ)
ਵਿਦਰੋਹੀ ਕਾਵਿ (ਕਵਰ ਤਸਵੀਰ)
ਲੇਖਕਪਰਮਜੀਤ ਸਿੰਘ ਕੱਟੂ
ਦੇਸ਼ਭਾਰਤ
ਭਾਸ਼ਾਪੰਜਾਬੀ
ਲੜੀਆਲੋਚਨਾ
ਵਿਧਾਸਾਹਿਤ ਆਲੋਚਨਾ
ਪ੍ਰਕਾਸ਼ਕਲੋਕਗੀਤ ਪ੍ਰਕਾਸ਼ਨ ਚੰਡੀਗੜ੍ (ਪਹਿਲਾ ਐਡੀਸ਼ਨ)
ਪੀਪਲਜ਼ ਫੋਰਮ ਬਰਗਾੜੀ (ਦੂਜਾ ਐਡੀਸ਼ਨ)
ਪ੍ਰਕਾਸ਼ਨ ਦੀ ਮਿਤੀ
2014
ਮੀਡੀਆ ਕਿਸਮਪ੍ਰਿੰਟ (ਪੇਪਰਬੈਕ)
ਆਈ.ਐਸ.ਬੀ.ਐਨ.978-81-910581-3-1error

ਵਿਦਰੋਹੀ ਕਾਵਿ (ਪਾਸ਼, ਉਦਾਸੀ, ਮੁਕਤੀਬੋਧ ਅਤੇ ਨੇਰੂਦਾ ਦੇ ਸੰਦਰਭ 'ਚ) ਪੰਜਾਬੀ ਕਵਿਤਾ ਦੀ ਜੁਝਾਰਵਾਦੀ ਪ੍ਰਵਿਰਤੀ ਨੂੰ ਮੁੱਖ ਰੱਖ ਕੇ ਲਿਖੀ ਗਈ ਪੁਸਤਕ ਹੈ ਜਿਸ ਵਿੱਚ ਪੰਜਾਬੀ ਕਵਿਤਾ ਵਿਚਲੇ ਜੁਝਾਰ/ਵਿਦਰੋਹ ਦੇ ਇਤਿਹਾਸਕ ਕ੍ਰਮ ਪੇਸ਼ ਕਰਨ ਲਈ ਚਾਰ ਕਵੀਆਂ (ਪਾਸ਼, ਉਦਾਸੀ, ਮੁਕਤੀਬੋਧ ਅਤੇ ਨੇਰੂਦਾ) ਨੂੰ ਅਧਾਰ ਬਣਾਇਆ ਗਿਆ ਹੈ।