ਸਮੱਗਰੀ 'ਤੇ ਜਾਓ

ਵਿਨੇ ਆਪਟੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਨੇ ਆਪਟੇ
ਜਨਮ
ਵਿਨੇ ਆਪਟੇ

(1951-06-17)ਜੂਨ 17, 1951
ਮੁੰਬਈ
ਮੌਤਦਸੰਬਰ 7, 2013(2013-12-07) (ਉਮਰ 62)
ਮੁੰਬਈ
ਮੌਤ ਦਾ ਕਾਰਨMultiple health issues
ਰਾਸ਼ਟਰੀਅਤਾਭਾਰਤੀ
ਸਰਗਰਮੀ ਦੇ ਸਾਲ1974–2013
ਲਈ ਪ੍ਰਸਿੱਧਅਦਾਕਾਰ, ਨਿਰਦੇਸ਼ਕ, ਨਾਟਕਕਾਰ, ਨਿਰਮਾਤਾ
ਜੀਵਨ ਸਾਥੀਵਿਜੇਅਨਤੀ ਆਪਟੇ
ਬੱਚੇ2 ਬੇਟੇ
  • Aunshuman Apte
  • Name Unknown

ਵਿਨੇ ਆਪਟੇ (17ਜੂਨ, 1951 - 7 ਦਸੰਬਰ, 2013) ਇੱਕ ਭਾਰਤੀ ਫਿਲਮ ਅਤੇ ਟੀਵੀ ਅਦਾਕਾਰ ਸੀ। ਉਸਨੇ ਕਈ ਮਰਾਠੀ ਟੀਵੀ ਪ੍ਰੋਗਰਾਮਾਂ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ। ਉਸਨੇ ਕਈ ਹਿੰਦੀ ਫਿਲਮਾਂ ਜਿਵੇਂ "ਚਾਂਦਨੀ ਬਾਰ", "ਏਕ ਚਾਲੀਸ ਕੀ ਲਾਸਟ ਲੋਕਲ", "ਇਟਸ ਬਰੇਕਿੰਗ ਨਿਊਸ", "ਰਾਜਨੀਤੀ", ਅਤੇ "ਸਤਿਆਗ੍ਰਹਿ" ਵਿੱਚ ਵੀ ਕੰਮ ਕੀਤਾ।