ਵਿਨੋਦ ਕੁਮਾਰ ਸ਼ੁਕਲ
ਦਿੱਖ
ਵਿਨੋਦ ਕੁਮਾਰ ਸ਼ੁਕਲ | |
---|---|
ਜਨਮ | ਰਾਜਨੰਦਗਾਂਵ, ਛੱਤੀਸਗੜ, ਭਾਰਤ | 1 ਜਨਵਰੀ 1937
ਕਿੱਤਾ | ਨਾਵਲਕਾਰ, ਕਵੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਆਧੁਨਿਕਵਾਦ |
ਪ੍ਰਮੁੱਖ ਕੰਮ | ਦੀਵਾਰ ਮੇਂ ਏਕ ਖਿੜਕੀ ਰਹਤੀ ਥੀ |
ਵਿਨੋਦ ਕੁਮਾਰ ਸ਼ੁਕਲ (ਹਿੰਦੀ: विनोद कुमार शुक्ल) (ਜਨਮ 1 ਜਨਵਰੀ 1937) ਹਿੰਦੀ ਦੇ ਪ੍ਰਸਿੱਧ ਕਵੀ ਅਤੇ ਨਾਵਲਕਾਰ ਹਨ। 1979 ਵਿੱਚ ਨੌਕਰ ਕੀ ਕਮੀਜ ਨਾਮ ਦਾ ਉਨ੍ਹਾਂ ਦਾ ਨਾਵਲ ਆਇਆ ਸੀ ਜਿਸ ਉੱਤੇ ਫ਼ਿਲਮਕਾਰ ਮਨੀ ਕੌਲ ਨੇ ਇਸੇ ਨਾਮ ਨਾਲ ਫਿਲਮ ਵੀ ਬਣਾਈ। ਵਿਨੋਦ ਕੁਮਾਰ ਸ਼ੁਕਲ ਨੂੰ ਆਪਣੇ ਨਾਵਲ ਦੀਵਾਰ ਮੇਂ ਏਕ ਖਿੜਕੀ ਰਹਤੀ ਥੀ ਲਈ ਸਾਲ 1999 ਦਾ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਹੋ ਚੁੱਕਿਆ ਹੈ।
ਲਿਖਤਾਂ
[ਸੋਧੋ]- ਨੌਕਰ ਕੀ ਕਮੀਜ (1979)
- ਦੀਵਾਰ ਮੇਂ ਏਕ ਖਿੜਕੀ ਰਹਤੀ ਥੀ
- ਹਰੀ ਘਾਸ ਕੀ ਛੱਪਰ ਵਾਲੀ ਝੋਪੜੀ
- ਬੌਨਾ ਪਹਾੜ[1]