ਵਿਭੂਤੀ ਨਰਾਇਣ ਰਾਏ
ਦਿੱਖ
ਵਿਭੂਤੀ ਨਰਾਇਣ ਰਾਏ | |
---|---|
ਜਨਮ | ਜੌਨਪੁਰ (ਆਜ਼ਮਗੜ੍ਹ), ਉੱਤਰ ਪ੍ਰਦੇਸ਼ | 28 ਨਵੰਬਰ 1951
ਕਿੱਤਾ | ਲੇਖਕ, ਨਾਵਲਕਾਰ, ਕਾਰਕੁਨ, ਅਨੁਵਾਦਕ, ਪੁਲਿਸ ਡਾਇਰੈਕਟਰ ਜਨਰਲ, ਸਾਬਕਾ ਉਪ ਕੁਲਪਤੀ, ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਵਿਸ਼ਵਵਿਦਿਆਲਿਆ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਸਿੱਖਿਆ | ਐਮਏ ਅੰਗਰੇਜ਼ੀ |
ਪ੍ਰਮੁੱਖ ਕੰਮ | ਘਰ, Shahar Mein Curfew, Kissa Loktantra etc. |
ਪ੍ਰਮੁੱਖ ਅਵਾਰਡ | ਇੰਦੂ ਸ਼ਰਮਾ ਅੰਤਰਰਾਸ਼ਟਰੀ ਕਥਾ ਸਨਮਾਨ Police Neutrality Fellowship Award |
ਵੈੱਬਸਾਈਟ | |
vibhutinarain |
ਵਿਭੂਤੀ ਨਰਾਇਣ ਰਾਏ (ਜਨਮ 28 ਨਵੰਬਰ 1951) ਭਾਰਤ ਦਾ ਇੱਕ ਪੁਲਿਸ ਅਧਿਕਾਰੀ ਅਤੇ ਲੇਖਕ ਹੈ। ਉਸ ਨੇ 1971 ਵਿੱਚ ਇਲਾਹਾਬਾਦ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮਏ ਕੀਤੀ ਅਤੇ ਉੱਤਰ ਪ੍ਰਦੇਸ਼ ਕੇਡਰ ਦੇ ਇੱਕ ਭਾਗ ਦੇ ਤੌਰ 1975 ਵਿੱਚ ਭਾਰਤੀ ਪੁਲਿਸ ਸੇਵਾ ਵਿੱਚ ਸ਼ਾਮਲ ਹੋ ਗਿਆ। ਉਸ ਨੇ ਪੁਲਿਸ ਦੇ ਇੱਕ ਸੁਪਰਡੰਟ ਤੌਰ ਤੇ ਬਹੁਤ ਸਾਰੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਸੇਵਾ ਕੀਤੀ।
ਸ਼ਹਰ ਮੇਂ ਕਰਫਿਊ
[ਸੋਧੋ]ਰਾਏ ਨੇ 1988 ਵਿੱਚ ਆਪਣਾ ਹਿੰਦੀ ਨਾਵਲ ਸ਼ਹਰ ਮੇਂ ਕਰਫਿਊ ਪ੍ਰਕਾਸ਼ਿਤ ਕੀਤਾ।[1] ਇਸ ਦਾ ਥੀਮ ਇਲਾਹਾਬਾਦ ਦੇ ਸ਼ਹਿਰ ਵਿੱਚ, ਇੱਕ 1980 ਹਿੰਦੂ-ਮੁਸਲਿਮ ਦੰਗਾ ਸੀ, ਅਤੇ ਹਿੰਦੂ ਦਬਦਬੇ ਵਾਲੀ ਪੁਲਿਸ ਫੋਰਸ ਦੇ ਧਾਰਮਿਕ ਪੱਖਪਾਤ ਬਾਰੇ ਰਾਏ ਨੇ ਖੁੱਲ੍ਹ ਕੇ ਲਿਖਿਆ ਕਿ ਕਿਵੇਂ ਸੂਬਾਈ ਪ੍ਰਸ਼ਾਸਨ ਨੇ ਮੁਸਲਿਮ ਨਾਗਰਿਕਾਂ ਨੂੰ ਦੁਸ਼ਮਣ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਬੇਰਹਿਮੀ ਅਤੇ ਕਤਲ ਦੇ ਆਸਾਨ ਨਿਸ਼ਾਨੇ ਬਣਨ ਦਾ ਮਾਹੌਲ ਸਿਰਜਿਆ।[1]
ਰਚਨਾਵਾਂ
[ਸੋਧੋ]ਨਾਵਲ
[ਸੋਧੋ]- ਘਰ
- ਸ਼ਹਰ ਮੇਂ ਕਰਫਿਊ
- ਪ੍ਰੇਮ ਕੀ ਭੂਤਕਥਾ
- ਕਿੱਸਾ ਲੋਕਤੰਤਰ
ਵਿਅੰਗ ਸੰਗ੍ਰਹਿ
[ਸੋਧੋ]- ਏਕ ਛਾਤ੍ਰ ਨੇਤਾ ਕਾ ਰੋਜਨਾਮਚਾ
ਚਿੰਤਨ
[ਸੋਧੋ]- ਕਥਾ ਸਾਹਿਤ੍ਯ ਕੇ ਸਾ ਬਰਸ
- ਰਣਭੂਮੀ ਮੇਂ ਭਾਸ਼ਾ
ਸੰਸਮਰਣ
[ਸੋਧੋ]- ਹਾਸ਼ਿਮਪੁਰਾ: ਉੱਤਰ ਪ੍ਰਦੇਸ਼ ਪੁਲਿਸ ਕੇ ਇਤਿਹਾਸ ਕਾ ਏਕ ਕਾਲਾ ਅਧਿਆਏ
ਹਵਾਲੇ
[ਸੋਧੋ]- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
<ref>
tag defined in <references>
has no name attribute.