ਵਿਮਲ ਮੁੰਡਾਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਮਲ ਮੁੰਡਾਡਾ ( ਅੰ. 15 ਅਗਸਤ 1963 – 22 ਮਾਰਚ 2012[1] ) ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਨਾਲ ਸਬੰਧਤ ਮਹਾਰਾਸ਼ਟਰ ਤੋਂ ਇੱਕ ਭਾਰਤੀ ਸਿਆਸਤਦਾਨ ਸੀ। 2004-09 ਦੌਰਾਨ, ਉਹ ਮਹਾਰਾਸ਼ਟਰ ਸਰਕਾਰ ਵਿੱਚ ਲੋਕ ਨਿਰਮਾਣ ਮੰਤਰੀ ਅਤੇ ਸਿਹਤ ਮੰਤਰੀ ਸੀ।[2][3][4][5]

ਸਿਆਸੀ ਕੈਰੀਅਰ[ਸੋਧੋ]

ਡਾ. ਵਿਮਲਤਾਈ ਨੰਦਕਿਸ਼ੋਰ ਮੁੰਡਾਡਾ ਨੇ 1990 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ। ਉਹ ਬੀਡ ਜ਼ਿਲ੍ਹੇ ਵਿੱਚ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੀਂ ਸੀਟ ਕੇਜ ਤੋਂ ਮਹਾਰਾਸ਼ਟਰ ਵਿਧਾਨ ਸਭਾ ਦੀ ਮੈਂਬਰ ਵਜੋਂ ਚੁਣੀ ਗਈ ਸੀ। ਉਸਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਐੱਨਸੀਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਤਿੰਨ ਵਾਰ ਇਹੀ ਸੀਟ ਜਿੱਤੀ।[6][7]

ਮੌਤ[ਸੋਧੋ]

ਮਹਾਰਾਸ਼ਟਰ ਦੇ ਸਾਬਕਾ ਮੰਤਰੀ ਵਿਮਲ ਮੁੰਡਾਡਾ ਦੀ 22 ਮਾਰਚ 2012 ਨੂੰ ਮੌਤ ਹੋ ਗਈ[8]

ਹਵਾਲੇ[ਸੋਧੋ]

  1. "Ex-Maharashtra minister passes away - Hindustan Times". Archived from the original on 2012-03-25. Retrieved 2012-08-12.
  2. Press Trust of India (7 November 2009). "Ashok Chavan sworn in as Maharashtra chief minister". The Times of India. Archived from the original on 11 August 2011. Retrieved 25 February 2010.
  3. Rizwanullah, Syed (31 March 2009). "NCP may struggle to retain power in Beed". The Times of India. Archived from the original on 11 August 2011. Retrieved 25 February 2010.
  4. Bharucha, Nauzer; Yogesh Naik (1 July 2009). "Naming is a rare exception for MSRDC". The Times of India. Archived from the original on 11 August 2011. Retrieved 25 February 2010.
  5. "Bird flu is back, now in Jalgaon". The Times of India. 15 March 2006. Archived from the original on 11 August 2011. Retrieved 25 February 2010.
  6. "NCP Sweeps Munde's Bastion Beed". Outlook. 24 October 2009. Archived from the original on 27 October 2009. Retrieved 25 February 2010.
  7. Bavadam, Lyla (11 September 1999). "Battle for survival". Frontline. Archived from the original on 7 November 2012. Retrieved 25 February 2010.
  8. "Former Maharashtra minister Vimal Mundada passes away". Times of India. 23 March 2012.