ਵਿਲਾਰਿਆਲ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਲਾਰਿਅਲ
ਪੂਰਾ ਨਾਮਵਿਲਾਰਿਅਲ ਕਲੱਬ ਦੀ ਫੁੱਟਬਾਲ
ਸੰਖੇਪਏਲ ਸੁਬਮਰਿਨੋ ਅਮਰਿਲੋ
(ਪੀਲੀ ਪਣਡੁੱਬੀ)
ਸਥਾਪਨਾ10 ਮਾਰਚ 1923[1]
ਮੈਦਾਨਏਲ ਮਾਦ੍ਰਿਗਾਲ
ਵਿਲਾਰਿਅਲ
ਸਮਰੱਥਾ24,890[2]
ਪ੍ਰਧਾਨਫੇਰਨਾਨਦੋ Roig ਅਲਫੋਨਸੋ
ਪ੍ਰਬੰਧਕਮਾਰਸਲੀਨੋ ਗਾਰਸੀਆ ਟੋਰਾਲ
ਲੀਗਲਾ ਲੀਗ
ਵੈੱਬਸਾਈਟClub website

ਵਿਲਾਰਿਅਲ ਕਲੱਬ ਦੀ ਫੁੱਟਬਾਲ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ[3], ਇਹ ਵਿਲਾਰਿਅਲ, ਸਪੇਨ ਵਿਖੇ ਸਥਿਤ ਹੈ। ਇਹ ਏਲ ਮਾਦ੍ਰਿਗਾਲ, ਵਿਲਾਰਿਅਲ ਅਧਾਰਤ ਕਲੱਬ ਹੈ[2], ਜੋ ਲਾ ਲੀਗ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]