ਵਿਲੀਅਮ ਅਰਨੈਸਟ ਹੇਨਲੇ
ਦਿੱਖ
ਵਿਲੀਅਮ ਅਰਨੈਸਟ ਹੇਨਲੇ | |
|---|---|
| ਜਨਮ | 23 ਅਗਸਤ 1849 ਗਲੋਕੈਸਟਰ, ਇੰਗਲੈਂਡ |
| ਮੌਤ | 11 ਜੁਲਾਈ 1903 (ਉਮਰ 53) ਵੋਕਿੰਗ, ਇੰਗਲੈਂਡ |
| ਕਿੱਤਾ | ਕਵੀ, ਆਲੋਚਕ ਅਤੇ ਸੰਪਾਦਕ |
| ਰਾਸ਼ਟਰੀਅਤਾ | ਅੰਗਰੇਜ਼ੀ |
| ਸਿੱਖਿਆ | ਦ ਕ੍ਰਿਪਟ ਸਕੂਲ, ਗਲੋਕੈਸਟਰ |
| ਕਾਲ | c. 1870–1903 |
| ਸ਼ੈਲੀ | ਕਵਿਤਾ |
| ਪ੍ਰਮੁੱਖ ਕੰਮ | ਇਨਵਿਕਟਸ |
ਵਿਲੀਅਮ ਅਰਨੈਸਟ ਹੇਨਲੇ ਇੱਕ ਅੰਗਰੇਜ਼ੀ ਕਵੀ, ਆਲੋਚਕ ਅਤੇ ਸੰਪਾਦਕ ਸੀ। ਇਸਨੂੰ 1875 ਵਿੱਚ ਲਿਖੀ ਇਸ ਦੀ ਕਵਿਤਾ ਇਨਵਿਕਟਸ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।