ਵਿਲੀਅਮ ਫ਼ਾਕਨਰ
ਦਿੱਖ
ਵਿਲੀਅਮ ਫਾਕਨਰ | |
---|---|
ਜਨਮ | ਵਿਲੀਅਮ ਕੁਥਬੇਅਰ ਫਾਕਨਰ ਸਤੰਬਰ 25, 1897 ਨਿਊ ਅਲਬਾਨੀ, ਮਿੱਸੀਸਿੱਪੀ, ਯੂ ਐੱਸ. |
ਮੌਤ | 6 ਜੁਲਾਈ 1962 ਮਿੱਸੀਸਿੱਪੀ | (ਉਮਰ 64)
ਭਾਸ਼ਾ | ਅੰਗਰਜ਼ੀ |
ਰਾਸ਼ਟਰੀਅਤਾ | ਅਮਰੀਕੀ |
ਕਾਲ | 1919–1962 |
ਪ੍ਰਮੁੱਖ ਕੰਮ | The Sound and the Fury As I Lay Dying Light in August Absalom, Absalom! A Rose for Emily |
ਪ੍ਰਮੁੱਖ ਅਵਾਰਡ | ਸਾਹਿਤ ਦਾ ਨੋਬਲ ਪੁਰਸਕਾਰ,1949 ਗਲਪ ਦਾ ਪੁਲਿਤਜ਼ਰ ਪੁਰਸਕਾਰ,1955, 1963 |
ਜੀਵਨ ਸਾਥੀ | ਐਸਤੈਲ ਓਲਧਾਮ (1929–1962) |
ਦਸਤਖ਼ਤ | |
ਵਿਲੀਅਮ ਫਾਕਨਰ (1897 – 1962) ਇੱਕ ਅਮਰੀਕੀ ਲੇਖਕ ਸਨ।
ਜੀਵਨੀ
[ਸੋਧੋ]ਫਾਕਨਰ ਦਾ ਜਨਮ ਵਿਲੀਅਮ ਕਥਬੇਰਟ ਫਾਕਨਰ ਵਜੋਂ ਨਿਊ ਅਲਬਾਨੀ, ਮਿੱਸੀਸਿੱਪੀ, ਯੂ ਐੱਸ ਵਿੱਚ ਹੋਇਆ। ਉਹ ਮੁਰੀ ਕਥਬੇਰਟ ਫਾਕਨਰ (17 ਅਗਸਤ 1870 – 7 ਅਗਸਤ 1932) ਅਤੇ ਮੌਡ ਬਟਲਰ (27 ਨਵੰਬਰ 1871 – 19 ਅਕਤੂਬਰ, 1960) ਦੇ ਘਰ ਹੋਇਆ ਅਤੇ ਉਹ ਉਨ੍ਹਾਂ ਦੇ ਚਾਰ ਪੁੱਤਰਾਂ ਵਿੱਚ ਜੇਠਾ ਪੁਤਰ ਸੀ।
ਹਵਾਲੇ
[ਸੋਧੋ]- ↑ [1]."The two great men in my time were Mann and Joyce. You should approach Joyce's Ulysses as the illiterate Baptist preacher approaches the Old Testament: with faith."
- ↑ 2.0 2.1 2.2 2.3 2.4 [2]."No, the books I read are the ones I knew and loved when I was a young man and to which I return as you do to old friends: the Old Testament, Dickens, Conrad, Cervantes, Don Quixote—I read that every year, as some do the Bible. Flaubert, Balzac—he created an intact world of his own, a bloodstream running through twenty books—Dostoyevsky, Tolstoy, Shakespeare. I read Melville occasionally."
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |