ਸਾਹਿਤ ਲਈ ਨੋਬਲ ਇਨਾਮ
ਦਿੱਖ
(ਸਾਹਿਤ ਦਾ ਨੋਬਲ ਪੁਰਸਕਾਰ ਤੋਂ ਮੋੜਿਆ ਗਿਆ)
ਸਾਹਿਤ ਲਈ ਨੋਬਲ ਇਨਾਮ | |
---|---|
Description | ਸਾਹਿਤ ਦੇ ਖੇਤਰ ਵਿੱਚ ਉੱਘਾ ਯੋਗਦਾਨ |
ਦੇਸ਼ | ਸਵੀਡਨ |
ਵੱਲੋਂ ਪੇਸ਼ ਕੀਤਾ | ਸਵੀਡਿਸ਼ ਅਕੈਡਮੀ |
ਪਹਿਲੀ ਵਾਰ | 1901 |
ਵੈੱਬਸਾਈਟ | nobelprize.org |
ਸਾਹਿਤ ਲਈ ਨੋਬਲ ਇਨਾਮ (ਸਵੀਡਨੀ: [Nobelpriset i litteratur] Error: {{Lang}}: text has italic markup (help)) 1901 ਤੋਂ ਹਰ ਸਾਲ ਕਿਸੇ ਵੀ ਦੇਸ਼ ਦੇ ਅਜਿਹੇ ਲੇਖਕ ਨੂੰ ਦਿੱਤਾ ਜਾਂਦਾ ਹੈ ਜਿਸਨੇ ਅਲਫ਼ਰੈਡ ਨੋਬਲ ਦੀ ਵਸੀਅਤ ਦੇ ਸ਼ਬਦਾਂ ਵਿੱਚ, "ਆਦਰਸ਼ ਦਿਸ਼ਾ ਵਿੱਚ ਸਾਹਿਤ ਦੇ ਖੇਤਰ ਦੀ ਸਭ ਤੋਂ ਵਧੀਆ ਕੰਮ" (ਮੂਲ ਸਵੀਡਿਸ਼: den som inom litteraturen har producerat det mest framstående verket i en idealisk riktning).[1][2] ਕੀਤਾ ਹੋਵੇ। ਭਾਵੇਂ ਕਈ ਵਾਰ ਅੱਡ ਅੱਡ ਰਚਨਾਵਾਂ ਆਲੀਸ਼ਾਨ ਹੋ ਸਕਦੀਆਂ ਹਨ ਪਰ, ਇੱਥੇ "ਕੰਮ" ਦਾ ਮਤਲਬ ਲੇਖਕ ਦੀ ਸਮੁੱਚੀ ਰਚਨਾ ਤੋਂ ਹੈ। ਸਵੀਡਿਸ਼ ਅਕੈਡਮੀ ਕੀ ਕਿਸੇ ਸਾਲ ਇਹ ਇਨਾਮ ਕਿਸ ਲੇਖਕ ਨੂੰ ਦੇਣਾ ਹੈ। ਸ਼ੁਰੂ ਅਕਤੂਬਰ ਵਿੱਚ ਅਕੈਡਮੀ ਚੁਣੇ ਗਏ ਲੇਖਕ ਦਾ ਨਾਮ ਐਲਾਨ ਕਰ ਦਿੰਦੀ ਹੈ।[3]
ਹਵਾਲੇ
[ਸੋਧੋ]- ↑ "The Nobel Prize in Literature". nobelprize.org.
- ↑ John Sutherland (October 13, 2007). "Ink and Spit". Guardian Unlimited Books. The Guardian.
- ↑ "The Nobel Prize in Literature". Swedish Academy. Archived from the original on 2008-02-01. Retrieved 2013-08-23.
{{cite web}}
: Unknown parameter|dead-url=
ignored (|url-status=
suggested) (help)