ਵਿਲੀਅਮ ਫ਼ਾਕਨਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਿਲੀਅਮ ਫਾਕਨਰ ਤੋਂ ਰੀਡਿਰੈਕਟ)
ਵਿਲੀਅਮ ਫਾਕਨਰ
ਜਨਮਵਿਲੀਅਮ ਕੁਥਬੇਅਰ ਫਾਕਨਰ
(1897-09-25)ਸਤੰਬਰ 25, 1897
ਨਿਊ ਅਲਬਾਨੀ, ਮਿੱਸੀਸਿੱਪੀ, ਯੂ ਐੱਸ.
ਮੌਤ6 ਜੁਲਾਈ 1962(1962-07-06) (ਉਮਰ 64)
ਮਿੱਸੀਸਿੱਪੀ
ਵੱਡੀਆਂ ਰਚਨਾਵਾਂThe Sound and the Fury
As I Lay Dying
Light in August
Absalom, Absalom!
A Rose for Emily
ਕੌਮੀਅਤਅਮਰੀਕੀ
ਪ੍ਰਭਾਵਿਤ ਕਰਨ ਵਾਲੇਜੇਮਜ ਜਾਇਸ, ਥਾਮਸ ਮਾਨ,[1] ਪੁਰਾਣਾ ਨੇਮ,[2] ਚਾਰਲਸ ਡਿਕਨਜ਼, ਜੋਸਿਫ ਕੋਨਰਾਡ, ਮਿਗੈਲ ਦੇ ਸਰਵਾਂਤੇਸ,[2] ਗੁਸਤਾਵ ਫਲਾਵੇਅਰ, ਬਲਜ਼ਾਕ,[2] ਫਿਓਦਰ ਦਾਸਤੋਵਸਕੀ, ਵਿਲੀਅਮ ਸ਼ੈਕਸਪੀਅਰ, ਲਿਓ ਤਾਲਸਤਾਏ,[2] ਹਰਮਨ ਮੈਲਵਿਲ[2]
ਪ੍ਰਭਾਵਿਤ ਹੋਣ ਵਾਲੇJ. M. Coetzee, Don DeLillo, Guram Dochanashvili, Bret Easton Ellis, Ralph Ellison, Harper Lee, Malcolm Lowry, Gabriel García Márquez, Cormac McCarthy, Toni Morrison, Joyce Carol Oates, Flannery O'Connor, Philip Roth, Mo Yan
ਜੀਵਨ ਸਾਥੀਐਸਤੈਲ ਓਲਧਾਮ (1929–1962)
ਇਨਾਮਸਾਹਿਤ ਦਾ ਨੋਬਲ ਪੁਰਸਕਾਰ,1949
ਗਲਪ ਦਾ ਪੁਲਿਤਜ਼ਰ ਪੁਰਸਕਾਰ,1955, 1963
ਦਸਤਖ਼ਤ

ਵਿਲੀਅਮ ਫਾਕਨਰ (1897 – 1962) ਇੱਕ ਅਮਰੀਕੀ ਲੇਖਕ ਸਨ।

ਜੀਵਨੀ[ਸੋਧੋ]

ਫਾਕਨਰ ਦਾ ਜਨਮ ਵਿਲੀਅਮ ਕਥਬੇਰਟ ਫਾਕਨਰ ਵਜੋਂ ਨਿਊ ਅਲਬਾਨੀ, ਮਿੱਸੀਸਿੱਪੀ, ਯੂ ਐੱਸ ਵਿੱਚ ਹੋਇਆ। ਉਹ ਮੁਰੀ ਕਥਬੇਰਟ ਫਾਕਨਰ (17 ਅਗਸਤ 1870 – 7 ਅਗਸਤ 1932) ਅਤੇ ਮੌਡ ਬਟਲਰ (27 ਨਵੰਬਰ 1871 – 19 ਅਕਤੂਬਰ, 1960) ਦੇ ਘਰ ਹੋਇਆ ਅਤੇ ਉਹ ਉਨ੍ਹਾਂ ਦੇ ਚਾਰ ਪੁੱਤਰਾਂ ਵਿੱਚ ਜੇਠਾ ਪੁਤਰ ਸੀ।

ਹਵਾਲੇ[ਸੋਧੋ]

  1. [1]."The two great men in my time were Mann and Joyce. You should approach Joyce's Ulysses as the illiterate Baptist preacher approaches the Old Testament: with faith."
  2. 2.0 2.1 2.2 2.3 2.4 [2]."No, the books I read are the ones I knew and loved when I was a young man and to which I return as you do to old friends: the Old Testament, Dickens, Conrad, Cervantes, Don Quixote—I read that every year, as some do the Bible. Flaubert, Balzac—he created an intact world of his own, a bloodstream running through twenty books—Dostoyevsky, Tolstoy, Shakespeare. I read Melville occasionally."