ਸਮੱਗਰੀ 'ਤੇ ਜਾਓ

ਵਿਵਰਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਸੇ ਰੁਕਾਵਟ ਨਾਲ ਟਕਰਾ ਕੇ ਲੇਜ਼ਰ ਬੀਮ ਦਾ ਵਿਵਰਤਨ

ਵਿਵਰਤਨ (ਅੰਗ੍ਰੇਜ਼ੀ:Diffraction) ਉਸ ਫਿਨੋਮਿਨੇ ਨੂੰ ਕਿਹਾ ਜਾਂਦਾ ਹੈ ਜਦੋਂ ਕੋਈ ਪ੍ਰਕਾਸ਼ ਜਾ ਫਿਰ ਆਵਾਜ ਦੀ ਤਰੰਗ ਕਿਸੇ ਰੁਕਾਵਟ ਨਾਲ ਟਕਰਾ ਕੇ ਉਸਦਾ ਕਿਨਾਰਿਆਂ ਨਾਲ ਮੁੜ ਜਾਂਦੀ ਹੈ। ਇਸਦੀ ਖੋਜ ਇਟਲੀ ਦੇ ਵਿਗਿਆਨਕ, ਫ਼ਰਾਨਸੈਸਕੋ ਮਾਰੀਆ ਗਰੀਮਾਲਦੀ ਨੇ 1660 ਵਿੱਚ ਕੀਤੀ।[1][2]

ਹਵਾਲੇ

[ਸੋਧੋ]
  1. Francesco Maria Grimaldi, Physico mathesis de lumine, coloribus, et iride, aliisque annexis libri duo (Bologna ("Bonomia"), Italy: Vittorio Bonati, 1665), page 2:

    Original : Nobis alius quartus modus illuxit, quem nunc proponimus, vocamusque; diffractionem, quia advertimus lumen aliquando diffringi, hoc est partes eius multiplici dissectione separatas per idem tamen medium in diversa ulterius procedere, eo modo, quem mox declarabimus.

    Translation : It has illuminated for us another, fourth way, which we now make known and call "diffraction" [i.e., shattering], because we sometimes observe light break up; that is, that parts of the compound [i.e., the beam of light], separated by division, advance farther through the medium but in different [directions], as we will soon show.

  2. Cajori, Florian "A History of Physics in its Elementary Branches, including the evolution of physical laboratories." MacMillan Company, New York 1899