ਵਿਸ਼ਰਾਮ ਚਿੰਨ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਸ਼ਰਾਮ ਚਿੰਨ੍ਹ (ਚਿੰਨ੍ਹ: !, ਅੰਗਰੇਜ਼ੀ: Exclamatory Mark) ਅਜਿਹਾ ਚਿੰਨ੍ਹ ਹੁੰਦਾ ਹੈ ਜਿਸਦੀ ਵਰਤੋਂ, ਲਿਖਤੀ ਤੌਰ 'ਤੇ, ਭਾਵਨਾਵਾਂ ਜਾਂ ਚੇਤਾਵਨੀ ਵਾਲੇ ਵਾਕਾਂ ਦੇ ਅਖੀਰ ਵਿੱਚ ਕੀਤੀ ਜਾਂਦੀ ਹੈ। ਮਿਸਾਲ ਦੇ ਤੌਰ 'ਤੇ 'ਸਾਵਧਾਨ!', ਇੱਥੇ ਸਾਵਧਾਨ ਤੋਂ ਪਿੱਛੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕਰਨ ਨਾਲ ਇਹ ਪਤਾ ਲੱਗਦਾ ਹੈ ਕਿ ਬੋਲਣ ਵਾਲੇ ਦੁਆਰਾ ਇਹ ਆਮ ਨਾਲੋਂ ਉੱਚੀ ਵਿੱਚ ਕਿਹਾ ਗਿਆ ਹੈ।

ਯੂਨੀਕੋਡ[ਸੋਧੋ]

ਵਿਸ਼ਰਾਮ ਚਿੰਨ੍ਹ ਦਾ ਯੂਨੀਕੋਡ ਅੰਕ U+0021 ! ਹੈ।

ਹੋਰ ਰੂਪ:

  • U+01C3 ǃ ਲਾਤੀਨੀ ਅੱਖਰ ਰੈਟਰੋਫਲਿਕਸ ਕਲਿੱਕ (ਆਈ.ਪੀ.ਏ ਵਿੱਚ: ਅਲਵਿਓਲਰ ਕਲਿੱਕ)
  • U+203C ਦੋਹਰੇ ਵਿਸ਼ਰਾਮ ਚਿੰਨ੍ਹ
  • U+2048 ਪ੍ਰਸ਼ਨ-ਵਿਸ਼ਰਾਮ ਚਿੰਨ੍ਹ
  • U+2049 ਵਿਸ਼ਰਾਮ-ਪ੍ਰਸ਼ਨ ਚਿੰਨ੍ਹ
  • U+2755 ਚਿੱਟਾ ਵਿਸ਼ਰਾਮ ਚਿੰਨ੍ਹ
  • U+2757 ਗੂੜ੍ਹਾ ਵਿਸ਼ਰਾਮ ਚਿੰਨ੍ਹ
  • U+2762 ਗੂੜ੍ਹਾ ਵਿਸ਼ਰਾਮ ਚਿੰਨ੍ਹ ਗਹਿਣਾ
  • U+2763 ਗੂੜ੍ਹਾ ਦਿਲ ਵਿਸ਼ਰਾਮ ਚਿੰਨ੍ਹ ਗਹਿਣਾ
  • U+A71D ਸੋਧਕ ਵਿਸ਼ਰਾਮ ਚਿੰਨ੍ਹ
  • U+A71E ਸੋਧਕ ਪੁੱਠਾ ਵਿਸ਼ਰਾਮ ਚਿੰਨ੍ਹ
  • U+FE57 ਛੋਟਾ ਵਿਸ਼ਰਾਮ ਚਿੰਨ੍ਹ
  • U+FF01 ਲੰਮਾ ਵਿਸ਼ਰਾਮ ਚਿੰਨ੍ਹ
  • U+E0021 ਟੈਗ ਵਾਲਾ ਵਿਸ਼ਰਾਮ ਚਿੰਨ੍ਹ

ਕੁਝ ਕੁ ਲਿਪੀਆਂ ਦੇ ਆਪਣੇ ਵਿਸ਼ਰਾਮ ਚਿੰਨ੍ਹ ਹਨ: