ਵਿਸ਼ਲੇਸ਼ਣੀ ਮਨੋਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਵਿਸ਼ਲੇਸ਼ਣੀ ਮਨੋਵਿਗਿਆਨ (ਜੁੰਗੀ ਮਨੋਵਿਗਿਆਨ) ਸਵਿਸ ਮਨੋਵਿਗਿਆਨੀ ਕਾਰਲ ਜੁੰਗ ਦੀ ਵਿਚਾਰ-ਪ੍ਰਣਾਲੀ ਤੋਂ ਉਪਜਿਆ ਮਨੋਵਿਗਿਆਨ ਦਾ ਇੱਕ ਸਕੂਲ ਹੈ। ਇਹ ਸਿਗਮੰਡ ਫ਼ਰਾਇਡ ਦੇ ਮਨੋਵਿਸ਼ਲੇਸ਼ਣੀ ਸਕੂਲ ਤੋਂ ਬੁਨਿਆਦੀ ਤੌਰ ਤੇ ਵੱਖਰਾ ਹੈ। ਇਸ ਦਾ ਉਦੇਸ਼ ਜ਼ਿੰਦਗੀ ਦੇ ਦੂਜੇ ਅੱਧ ਦੌਰਾਨ ਸ਼ਖਸੀਅਤ ਦੇ ਵਿਕਾਸ ਤੇ ਖਾਸ ਫੋਕਸ ਨਾਲ ਅਰਥਪੂਰਨ ਜੀਵਨ ਅਤੇ ਸਮਾਜ ਲਈ ਨਿੱਗਰ ਯੋਗਦਾਨ ਹੈ।