ਸਮੱਗਰੀ 'ਤੇ ਜਾਓ

ਵਿਸ਼ਵਨਾਥ ਪ੍ਰਸਾਦ ਤਿਵਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਵਿਸ਼ਵਨਾਥ ਪ੍ਰਸਾਦ ਤਿਵਾਰੀ (ਜਨਮ 1940) ਪ੍ਰਸਿੱਧ ਹਿੰਦੀ ਸਾਹਿਤਕਾਰ ਅਤੇ 1913 ਤੋਂ 1917 ਤੱਕ ਦੀ ਮਿਆਦ ਲਈ ਸਾਹਿਤ ਅਕਾਦਮੀ ਦਾ ਚੇਅਰਮੈਨ ਹੈ।[1] ਉਹ ਗੋਰਖਪੁਰ ਤੋਂ ਪ੍ਰਕਾਸ਼ਿਤ ਹੋਣ ਵਾਲੀ ਦਸਤਾਵੇਜ਼ ਨਾਮਕ ਸਾਹਿਤਕ ਤ੍ਰੈਮਾਸਿਕ ਪਤ੍ਰਿਕਾ ਦਾ ਬਾਨੀ ਸੰਪਾਦਕ ਹੈ। ਇਹ ਪਤ੍ਰਿਕਾ ਰਚਨਾ ਅਤੇ ਆਲੋਚਨਾ ਦੀ ਵਿਸ਼ੇਸ਼ ਪਤ੍ਰਿਕਾ ਹੈ, ਜੋ 1978 ਤੋਂ ਨਿਰੰਤਰ ਪ੍ਰਕਾਸ਼ਿਤ ਹੋ ਰਹੀ ਹੈ। 2011 ਵਿੱਚ ਉਸ ਨੂੰ ਵਿਆਸ ਸਨਮਾਨ ਪ੍ਰਦਾਨ ਕੀਤਾ ਗਿਆ।

ਹਵਾਲੇ

[ਸੋਧੋ]