ਵਿਸ਼ਵ ਦਿਮਾਗੀ ਰਸੌਲੀ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਰਮਨ ਬ੍ਰੇਨ ਟਿਊਮਰ ਐਸੋਸੀਏਸ਼ਨ (ਵਿਸ਼ਵ ਦਿਮਾਗੀ ਰਸੌਲੀ ਦਿਵਸ) ਲਿਪਜ਼ਿਗ ਵਿੱਚ ਸਥਿਤ ਇੱਕ ਗੈਰ-ਮੁਨਾਫਾ ਸੰਸਥਾ ਹੈ ਜੋ ਦਿਮਾਗ ਦੀ ਰਸੌਲੀ ਦੇ ਮਰੀਜ਼ਾਂ ਨੂੰ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਦੀ ਹੈ।[1] ੧੯੯੮ ਵਿੱਚ ਇਸ ਦੀ ਸਥਾਪਨਾ ਤੋਂ ਬਾਅਦ ਚੌਦਾਂ ਦੇਸ਼ਾਂ ਦੇ ੫੦੦ ਤੋਂ ਵੱਧ ਮੈਂਬਰ ਰਜਿਸਟਰਡ ਹੋ ਚੁੱਕੇ ਹਨ। ਸੰਸਥਾ ਨੂੰ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਾਲ ਹੀ ਨਾਲ ਸਿਹਤ ਪੇਸ਼ੇਵਰਾਂ ਅਤੇ ਵਿਗਿਆਨੀਆਂ ਦੁਆਰਾ ਸਹਾਇਤਾ ਦਿੱਤੀ ਜਾਂਦੀ ਹੈ। ਇੱਕ ਮੁੱਖ ਟੀਚਾ ਹੈ ਦਿਮਾਗ ਦੀਆਂ ਰਸੌਲੀਆਂ ਦਾ ਇਲਾਜ ਲੱਭਣਾ।


ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]

  1. "Aktive Angermünderin ausgezeichnet". Märkische Oderzeitung (in German). 2009. Archived from the original on 16 July 2011. Retrieved 1 November 2010.{{cite news}}: CS1 maint: unrecognized language (link)