ਵਿਸ਼ਵ ਯੋਗ ਸੰਸਥਾਨ (ਖੰਨਾ) ਜਨਤਾ ਦੀ ਭਲਾਈ ਦੇ ਲਈ ਯੋਗ ਦੇ ਪ੍ਰਸਾਰ ਲਈ ਸਮਰਪਿਤ ਨਿਰਸਵਾਰਥ ਵਲੰਟੀਅਰਾਂ ਦੀ ਇੱਕ ਸੰਸਥਾ ਹੈ।[1] ਇਸ ਦੀ ਸਥਾਪਨਾ 1997 ਵਿੱਚ ਹੋਈ ਸੀ।