ਵਿਸ਼ਾਲ-ਸ਼ੇਖਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਸ਼ਾਲ-ਸ਼ੇਖਰ
Vishal-Shekhar Indian Idol Junior press conference (cropped).jpg
2013 ਵਿੱਚ ਵਿਸ਼ਾਲ (ਸੱਜੇ) ਅਤੇ ਸ਼ੇਖਰ (ਖੱਬੇ)
ਜਾਣਕਾਰੀ
ਮੂਲ ਮੁੰਬਈ, ਭਾਰਤ
ਵੰਨਗੀ(ਆਂ)
  • ਫਿਲਮੀ
  • ਭਾਰਤੀ ਪੌਪ
  • ਦੇਸੀ ਹਿੱਪ ਹੌਪ
  • ਸੂਫੀ ਸੰਗੀਤ
  • ਭਾਰਤੀ ਰੌਕ
ਕਿੱਤਾ
  • ਗਾੲਿਕ-ਗੀਤਕਾਰ
  • ਗਾੲਿਕ
  • ਰਿਕਾਰਡ ਨਿਰਮਾਤਾ
ਸਰਗਰਮੀ ਦੇ ਸਾਲ 1999–ਹੁਣ ਤੱਕ
ਲੇਬਲ
  • ਟੀ-ਸੀਰੀਜ਼
  • ਯਸ਼ ਰਾਜ ਫਿਲਮਜ਼
  • ਸੋਨੀ ਮਿੳੂਜ਼ਿਕ
  • ਜ਼ੀ ਮਿੳੂਜ਼ਿਕ ਕੰਪਨੀ
ਸਬੰਧਤ ਐਕਟ
ਮੈਂਬਰ
ਵਿਸ਼ਾਲ ਦਦਲਾਨੀ
ਸ਼ੇਖਰ ਰਾਵਜੀਆਨੀ

ਵਿਸ਼ਾਲ-ਸ਼ੇਖਰ ਭਾਰਤੀ ਗਾਇਕ-ਗੀਤਕਾਰ ਵਿਸ਼ਾਲ ਦਦਲਾਨੀ ਅਤੇ ਸ਼ੇਖਰ ਰਾਵਜੀਆਨੀ ਦੀ ਜੋੜੀ ਹੈ। ੲਿਸ ਜੋੜੀ ਨੂੰ ਹਿੰਦੀ, ਤੇਲਗੂ ਅਤੇ ਮਰਾਠੀ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ।