ਸਮੱਗਰੀ 'ਤੇ ਜਾਓ

ਵਿਸਾਰਨਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਸਾਰਨਈ
ਤਸਵੀਰ:Visaranai film release poster.jpg
Theatrical Poster
ਨਿਰਦੇਸ਼ਕਵੇਤਰੀਮਾਰਨ
ਲੇਖਕਵੇਤਰੀਮਾਰਨ
ਕਹਾਣੀਕਾਰਐਮ. ਚੰਦਰਕੁਮਾਰ
(ਮੂਲ ਕਹਾਣੀ)
ਵੇਤਰੀਮਾਰਨ
(Additional story)
ਨਿਰਮਾਤਾਧਨੁਸ਼
ਵੇਤਰੀਮਾਰਨ (Uncredited)
ਸਿਤਾਰੇDinesh
ਆਨੰਦੀ
ਆਦੂਕਾਲਮ ਮੁਰੂਗਾਦੌਸ
Samuthirakani
ਸਿਨੇਮਾਕਾਰS. Ramalingam
ਸੰਪਾਦਕKishore Te.
Co-editor
G. B. Venkatesh
ਸੰਗੀਤਕਾਰG. V. Prakash Kumar
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰLyca Productions
ਰਿਲੀਜ਼ ਮਿਤੀਆਂ
12 ਸਤੰਬਰ 2015 (Venice)
5 ਫਰਵਰੀ 2016 (ਭਾਰਤ)
ਮਿਆਦ
118 ਮਿੰਟ
ਦੇਸ਼ਭਾਰਤ
ਭਾਸ਼ਾਤਾਮਿਲ
ਬਜ਼ਟ22 ਮਿਲੀਅਨ
ਬਾਕਸ ਆਫ਼ਿਸ110 ਮਿਲੀਅਨ

ਵਿਸਾਰਨਈ (ਤਾਮਿਲ: விசாரணை) 2015 ਦੀ ਇੱਕ ਕੌਮੀ ਐਵਾਰਡ ਜੇਤੂ ਤਾਮਿਲ ਫ਼ਿਲਮ ਹੈ ਜਿਸਨੂੰ 2017 ਵਿੱਚ ਹੋਣ ਵਾਲੇ ਔਸਕਰ ਐਵਾਰਡਜ਼ ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਵਿਦੇਸ਼ੀ ਭਾਸ਼ਾ ਫ਼ਿਲਮ ਸ਼੍ਰੇਣੀ ਵਿੱਚ ਦਾਖ਼ਲਾ ਮਿਲਿਆ ਹੈ।[1] ਤਾਮਿਲ ਸ਼ਬਦ ‘ਵਿਸਾਰਨਈ’ ਦਾ ਮਤਲਬ ਤਫ਼ਤੀਸ਼ ਹੁੰਦਾ ਹੈ। ਐਮ. ਚੰਦਰਕੁਮਾਰ ਦੇ ਨਾਵਲ ‘ਲੌਕ ਅੱਪ’ ਉੱਤੇ ਅਧਾਰਤ ਇਸ ਕ੍ਰਾਈਮ-ਰੋਮਾਂਚ ਦਾ ਨਿਰਮਾਣ ਅਦਾਕਾਰ ਤੇ ਫ਼ਿਲਮ ਨਿਰਮਾਤਾ ਧਨੁਸ਼ ਨੇ ਕੀਤਾ ਹੈ ਅਤੇ ਨਿਰਦੇਸ਼ਕ ਵੇਤਰੀਮਾਰਨ ਹੈ।

ਹਵਾਲੇ

[ਸੋਧੋ]