ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਸਿੱਪੀ ਉੱਤੇ ਬੈਠੀ ਵੀਨਸ, ਪੋਂਪਈ, 79 ਈਸਾ ਪੂਰਵ ਤੋਂ ਪਹਿਲਾਂ
ਵੀਨਸ (, ਪੁਰਾਤਨ ਲਾਤੀਨੀ: ) ਇੱਕ ਰੋਮਨ ਦੇਵੀ ਹੈ ਜਿਹਦੇ ਕਾਰਜਭਾਰ ਵਿੱਚ ਪਿਆਰ, ਸੁੰਦਰਤਾ, ਕਾਮ, ਜ਼ਰ-ਖ਼ੇਜ਼ੀ ਅਤੇ ਪ੍ਰਫੁੱਲਤਾ ਆਉਂਦੇ ਹਨ। ਰੋਮਨ ਮਿਥਿਹਾਸ ਮੁਤਾਬਕ ਇਹ ਰੋਮਨ ਲੋਕਾਂ ਅਤੇ ਈਨੀਅਸ ਦੀ ਮਾਂ ਸੀ।