ਸਮੱਗਰੀ 'ਤੇ ਜਾਓ

ਵੀਰਅਪਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੀਰਅਪਨ[2]
ਤਸਵੀਰ:Veerappan the poacher.jpg
ਜਨਮ(1952-01-18)18 ਜਨਵਰੀ 1952[2]
ਗੋਪੀਨਾਥਮ, ਕਰਨਾਟਕ[3]
ਮੌਤ18 ਅਕਤੂਬਰ 2004(2004-10-18) (ਉਮਰ 52)[2]
Papparapatti, ਤਮਿਲਨਾਡੂ
ਮੌਤ ਦਾ ਕਾਰਨFirearm
ਕਬਰਮੂਲਾਕਡੂ, ਤਮਿਲਨਾਡੂ
ਰਾਸ਼ਟਰੀਅਤਾਭਾਰਤੀ
ਲਈ ਪ੍ਰਸਿੱਧSandalwood smuggling
ਜੀਵਨ ਸਾਥੀਮੁਥੁਲਕਸ਼ਮੀ (m. 1990)[4]
ਬੱਚੇ5
Reward amount
5 crore (equivalent to 16 crore or US$2.0 million in 2020)
Capture status
ਮਾਰਿਆ ਗਿਆ
Escaped1986
Escape end2004
Comments784 crore (equivalent to 25 billion or US$320 million in 2020) spent to capture
Details
Victims184 ਵਿਅਕਤੀ (97 of them are police officials & forest officers),
900 elephants[1]
Span of crimes
1962–2002
State(s)ਕਰਨਾਟਕ, ਕੇਰਲ, ਤਮਿਲਨਾਡੂ

ਕੂਸ ਮੁਨੀਸਵਾਮੀ ਵੀਰਅਪਨ ਇੱਕ ਭਾਰਤੀ ਡਕੈਤ ਸੀ[5]। ਉਹ ਲਗਭਗ 30 ਸਾਲ ਤੱਕ ਕਰਨਾਟਕ, ਤਮਿਲਨਾਡੂ ਅਤੇ ਕੇਰਲ ਦੇ ਜੰਗਲਾਂ ਵਿੱਚ ਡਕੈਤੀ ਕਰਕੇ ਰਹਿੰਦਾ ਰਿਹਾ। ਜਿੱਥੋਂ ਉਹ ਹਾਥੀ ਦੰਦ ਅਤੇ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਦਾ ਸੀ।

ਹਵਾਲੇ

[ਸੋਧੋ]
  1. http://www.telegraphindia.com/1050515/asp/look/story_4725697.asp
  2. 2.0 2.1 2.2 "ਵੀਰਅਪਨ". nndb.com.