ਸਮੱਗਰੀ 'ਤੇ ਜਾਓ

ਵੀਰ ਲੋਰਿਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵੀਰ ਲੋਰਿਕ ਦੀ ਦੰਤਕਥਾ, ਪੂਰਬੀ ਉੱਤਰ ਪ੍ਰਦੇਸ਼ ਦੇ ਅਹੀਰ ਕਬੀਲੇ ਵਿੱਚ ਮਸਹੂਰ ਇੱਕ ਦੰਤਕਥਾ ਹੈ[1] ਐਸ ਐਮ ਪਾਂਡੇ ਨੇ ਇਸ ਦੰਤਕਥਾ ਨੂੰ ਅਹੀਰ ਕਿਸਾਨੀ ਦਾ ਇੱਕ ਰਾਸ਼ਟਰੀ ਮਹਾਕਾਵਿ ਦਾ ਦਰਜਾ ਦਿੱਤਾ ਹੈ।[2]

ਲੋਰਿਕਾਇਨ, ਭੋਜਪੁਰੀ ਦੀ ਸਭ ਤੋਂ ਪ੍ਰਸਿੱਧ ਲੋਕਗਾਥਾ ਹੈ। ਇਸ ਦਾ ਨਾਇਕ ਲੋਰਿਕ ਹੈ। ਇਸ ਨੂੰ ਅਹੀਰ ਜਾਤੀ ਦੀ ਰਾਮਾਇਣ ਦੇ ਮੰਨਿਆ ਜਾਂਦਾ ਹੈ।[3] ਵੀਰ ਰਸ ਨਾਲ ਓਤਪੋਤ ਇਸ ਲੋਕ ਗੀਤ ਵਿੱਚ ਨਾਇਕ ਲੋਰਿਕ ਦੇ ਜੀਵਨ-ਪ੍ਰਸੰਗਾਂ ਦਾ ਜਿਸ ਭਾਵ ਨਾਲ ਵਰਣਨ ਕਰਦਾ ਹੈ, ਉਹ ਵੇਖਦੇ-ਸੁਣਦੇ ਹੀ ਬਣਦਾ ਹੈ।

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. William Crooke. Introduction to the Popular Religion and Folklore of Northern India. Retrieved 2014-02-27.
  2. Traditions of heroic and epic poetry. 1969-12-04. Retrieved 2014-02-27.
  3. Manorma Sharma. Folk India: A Comprehenseive Study of Indian Folk Music and Culture. Retrieved 2014-02-27.