ਬੀਯੇਨਾ ਮਹਿਲ
ਦਿੱਖ
(ਵੀਲੇਨਾ ਮਹਿਲ ਤੋਂ ਮੋੜਿਆ ਗਿਆ)
ਵੀਲੇਨਾ ਮਹਿਲ | |
---|---|
ਮੂਲ ਨਾਮ English: Palacio de Villena | |
ਸਥਿਤੀ | ਕਾਦਾਲਸੋ ਦੇ ਲੋਸ ਵਿਦਰੀਓਸ, ਸਪੇਨ |
ਅਧਿਕਾਰਤ ਨਾਮ | Palacio de Villena |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਅਹੁਦਾ | 1931[1] |
ਹਵਾਲਾ ਨੰ. | RI-51-0000726 |
ਵੀਲੇਨਾ ਮਹਿਲ (ਸਪੇਨੀ ਭਾਸ਼ਾ:Palacio de Villena) ਸਪੇਨ ਵਿੱਚ ਕਾਦਾਲਸੋ ਦੇ ਲੋਸ ਵਿਦਰੀਓਸ ਵਿੱਚ ਸਥਿਤ ਹੈ। ਇਹ ਮਹਿਲ ਤਰੁਜਿਲੋ ਦੇ ਡਿਊਕ ਅਲਵਾਰੋ ਦੇ ਲੂਨਾ ਨੇ ਬਣਵਾਇਆ ਸੀ। ਇਸ ਦੀਆਂ ਇਮਾਰਤਾਂ ਅਤੇ ਬਾਗ ਬਿਏਨ ਦੇ ਇੰਤਰੇਸ ਕੁਲਤੂਰਲ[1] (Bienes de Interés Cultural) ਸੇ ਸੂਚੀ ਵਿੱਚ ਸ਼ਾਮਿਲ ਕੀਤੇ ਗਏ ਹਨ। ਇਸ ਦੀ ਇਮਾਰਤ ਨੂੰ ਇੱਕ ਸਮਾਰਕ ਐਲਾਨਿਆ ਗਿਆ ਹੈ ਅਤੇ ਇਹ 1931ਈ. ਤੋਂ ਸੁਰੱਖਿਆ ਅਧੀਨ ਹੈ। ਇਸ ਵਿਚਲੇ ਬਾਗ ਨੂੰ ਜਾਰਦਿਨ ਇਸਤੋਰੀਕੋ (jardín histórico) ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਹ 1970 ਤੋਂ ਸੁਰੱਖਿਆ ਅਧੀਨ ਹੈ।
ਇਤਿਹਾਸ
[ਸੋਧੋ]ਬਾਹਰੀ ਲਿੰਕ
[ਸੋਧੋ]- Breve reseña y fotografías del Palacio de Villena en www.artehistoria.jcyl.es Archived 2008-03-09 at the Wayback Machine.
ਹਵਾਲੇ
[ਸੋਧੋ]- ↑ 1.0 1.1 Database of protected buildings (movable and non-movable) of the Ministry of Culture of Spain (Spanish).