ਵੀਵਰ ਐਡਮਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੀਵਰ ਐਡਮਜ਼
ਪੂਰਾ ਨਾਮਵੀਵਰ ਵੈਰਨ ਐਡਮਜ਼
ਦੇਸ਼ਯੁਨਾਈਟਿਡ ਸਟੇਟਸ
ਜਨਮ(1901-04-28)28 ਅਪ੍ਰੈਲ 1901
ਡੇਡਹਾਮ, ਮੈਸਾਚੂਸਟਸ
ਮੌਤ6 ਜਨਵਰੀ 1963(1963-01-06) (ਉਮਰ 61)
Cedar Grove, New Jersey
ਸਿਰਲੇਖ ਨੈਸ਼ਨਲ ਮਾਸਟਰ

ਵੀਵਰ ਐਡਮਜ਼ (28 ਅਪਰੈਲ 1901 - 6 ਜਨਵਰੀ 1963) ਇੱਕ ਮਹਾਨ ਸ਼ਤਰੰਜ ਖਿਡਾਰੀ ਸੀ।