ਵੁਲਰ​ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੁਲਰ ਝੀਲ
Wular Lake
ولر جھیل
ਸਥਿਤੀ ਜੰਮੂ ਅਤੇ ਕਸ਼ਮੀਰ
ਗੁਣਕ 34°20′N 74°36′E / 34.333°N 74.600°E / 34.333; 74.600ਗੁਣਕ: 34°20′N 74°36′E / 34.333°N 74.600°E / 34.333; 74.600
ਮੁਢਲੇ ਅੰਤਰ-ਪ੍ਰਵਾਹ ਜਿਹਲਮ ਨਦੀ
ਮੁਢਲੇ ਨਿਕਾਸ ਜਿਹਲਮ ਨਦੀ
ਪਾਣੀ ਦਾ ਨਿਕਾਸ ਦਾ ਦੇਸ਼ ਭਾਰਤ
ਵੱਧ ਤੋਂ ਵੱਧ ਲੰਬਾਈ 16 ਕਿਮੀ
ਵੱਧ ਤੋਂ ਵੱਧ ਚੌੜਾਈ 9.6 ਕਿਮੀ[1]
ਖੇਤਰਫਲ 30 km2 (12 sq mi) ਤੋਂ 260 km2 (100 sq mi)
ਵੱਧ ਤੋਂ ਵੱਧ ਡੂੰਘਾਈ 14 ਮੀ (46 ਫ਼ੁੱਟ)
ਤਲ ਦੀ ਉਚਾਈ 1,580 ਮੀ (5,180 ਫ਼ੁੱਟ)
ਟਾਪੂ ਜ਼ੈਨੁਲ ਲੰਕ
ਬਸਤੀਆਂ ਬਾਂਡੀਪੋਰਾ

ਵੁਲਰ​ ਝੀਲ ਜੰਮੂ ਅਤੇ ਕਸ਼ਮੀਰ ਰਾਜ ਦੇ ਬਾਂਡੀਪੋਰਾ ਜਿਲ੍ਹੇ ਵਿੱਚ ਸਥਿਤ ਇੱਕ ਝੀਲ ਹੈ। ਇਹ ਭਾਰਤ ਦੀ ਮਿੱਠੇ ਪਾਣੀ ਦੀ ਸਭ ਤੋਂ ਵੱਡੀ ਝੀਲ ਹੈ। ਇਹ ਜਿਹਲਮ ਨਦੀ ਦੇ ਰਸਤੇ ਵਿੱਚ ਆਉਂਦੀ ਹੈ ਅਤੇ ਜਿਹਲਮ ਇਸ ਵਿੱਚ ਪਾਣੀ ਪਾਉਂਦੀ ਵੀ ਹੈ ਅਤੇ ਫਿਰ ਅੱਗੇ ਕੱਢ ਵੀ ਲੈਂਦੀ ਹੈ। ਮੌਸਮ ਦੇ ਅਨੁਸਾਰ ਇਸ ਝੀਲ ਦੇ ਸਰੂਪ ਵਿੱਚ ਬਹੁਤ ਵਿਸਥਾਰ-ਸੁੰਗੇੜ ਹੁੰਦਾ ਰਹਿੰਦਾ ਹੈ। ਇਸਦਾ ਅਕਾਰ 30 ਵਰਗ ਕਿਮੀ ਤੋਂ 260 ਵਰਗ ਕਿਮੀ ਦੇ ਵਿੱਚ ਬਦਲਦਾ ਹੈ। ਆਪਣੇ ਵੱਡੇ ਅਕਾਰ ਦੇ ਕਾਰਨ ਇਸ ਝੀਲ ਵਿੱਚ ਵੱਡੀਆਂ ਲਹਿਰਾਂ ਆਉਂਦੀਆਂ ਹਨ।

ਹਵਾਲੇ[ਸੋਧੋ]

  1. National Wetland Atlas: Jammu and Kashmir, Ministry of Environments and Forests, Government of India, accessd 20>-<-07