ਸਮੱਗਰੀ 'ਤੇ ਜਾਓ

ਵੂਡੀ ਐਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੂਡੀ ਐਲਨ

ਵੂਡੀ ਐਲਨ, ਅਸਲੀ ਨਾਂ ਐਲਨ ਸਟੁਅਰਟ ਕੋਨਿਗਜ਼ਬਰਗ (ਜਨਮ 1 ਦਸੰਬਰ 1935) ਇੱਕ ਅਮਰੀਕੀ ਪੁਰਸਕਾਰ ਵਿਜੇਤਾ ਫਿਲਮ ਨਿਰਦੇਸ਼ਕ, ਲੇਖਕ, ਅਭਿਨੇਤਾ, ਸੰਗੀਤਕਾਰ ਅਤੇ ਨਾਟਕਕਾਰ ਹੈ, ਜਿਸ ਨੂੰ ਕੰਮ ਕਰਦੇ ਨੂੰ ਅੱਧੀ ਸਦੀ ਤੋਂ ਵੱਧ ਹੋ ਗਿਆ ਹੈ।

ਇਹਦੀ ਪਹਿਲੀ ਫਿਲਮ "ਵਟਸ ਨਿਊ ਪੂਸੀਕੈਟ?" (What's New Pussycat?) 1965 ਵਿੱਚ ਰਿਲੀਜ਼ ਹੋਈ ਅਤੇ ਇਸ ਵਿੱਚ ਵੂਡੀ ਨੇ ਲੇਖਕ ਅਤੇ ਅਦਾਕਾਰ ਦੋਹਾਂ ਵਜੋਂ ਕੰਮ ਕੀਤਾ।