ਵੇਰਾ ਕਿਸਟੀਆਕੋਵਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੇਰਾ ਕਿਸਟੀਆਕੋਵਸਕੀ
ਜਨਮ (1928-09-09) 9 ਸਤੰਬਰ 1928 (ਉਮਰ 91)
ਪ੍ਰਿੰਸਟਨ, ਨਿਊ ਜਰਸੀ
ਕੌਮੀਅਤਅਮਰੀਕਨ
ਖੇਤਰਭੌਤਿਕ ਵਿਗਿਆਨ
ਅਦਾਰੇਤਕਨਾਲੋਜੀ ਦੇ ਮੈਸੇਚਿਉਸੇਟਸ ਇੰਸਟੀਚਿਊਟ
ਅਲਮਾ ਮਾਤਰਮਾਊਂਟ ਹੋਲੀਓਕ ਕਾਲਜ
ਕੈਲੀਫੋਰਨੀਆ, ਬਰਕਲੇ ਯੂਨੀਵਰਸਿਟੀ

ਵੇਰਾ ਕਿਸਟੀਆਕੋਵਸਕੀਇੱਕ ਅਮਰੀਕਨ ਹੈ, ਜੋ ਫਿਜਿਕਸ ਬਾਰੇ ਖੋਜ ਵਿੱਚ ਰੁਝੀ ਹੋਣ ਦੇ ਨਾਲ-ਨਾਲ ਇੱਕ ਅਧਿਆਪਕਾ ਵੀ ਹੈ। ਉਹ ਮਾਰੂ ਹਥਿਆਰਾਂ ਤੇ ਪਾਬੰਦੀ ਸੰਬੰਧੀ ਲਹਿਰ ਦੀ ਵੀ ਅਹਿਮ ਕਾਰਕੁਨ ਹੈ।[1] ਉਹ ਅਮਰੀਕਾ ਦੇ ਪਰਮਾਣੁ ਵਿਗਿਆਨ ਵਿਭਾਗ ਤੇ ਪ੍ਰਯੋਗਸ਼ਾਲਾ ਵਿੱਚ ਪਰੋਫੈਸਰ ਹੈ। ਵੇਰਾ ਵਿਗਿਆਨ ਬਾਰੇ ਖੋਜ ਵਿੱਚ ਔਰਤਾਂ ਦੀ ਵਧੇਰੇ ਸ਼ਮੂਲੀਅਤ ਵਾਲੀ ਲਹਿਰ ਦੀ ਵੀ ਇੱਕ ਆਗੂ ਹੈ।

ਵੇਰਾ ਦਾ ਜਨਮ 1928 ਦੇ ਸਾਲ ਹੋਇਆ ਸੀ।

ਹਵਾਲੇ[ਸੋਧੋ]

  1. Oakes, Elizabeth H. (2007). Encyclopedia of World Scientists. New York, NY: Facts On File. p. 403.