ਵੇਲੈਸੀ
ਦਿੱਖ
ਵੇਲੈਸੀ | |
---|---|
ਸਿਵਾਗੰਗਾਈ ਦੀ ਰਾਣੀ | |
ਸ਼ਾਸਨ ਕਾਲ | c. 1790-c. 1793[1] |
ਵਾਰਸ | ਵੰਗਮ ਪੇਰਿਆ ਉਦਯ ਥੇਵਰ |
ਜਨਮ | ? ਸਿਵਾਗੰਗਾਈ, ਤਾਮਿਲ ਨਾਡੂ, ਭਾਰਤ |
ਮੌਤ | ? |
ਪਿਤਾ | ਮੁਤ੍ਹੁ ਵਾਦੁਗੰਥਾ ਪੇਰਿਯਾਵੁਦਯਾ ਥੇਵਰ |
ਮਾਤਾ | ਵੇਲੂ ਨਾਚਿਆਰ |
ਧਰਮ | ਹਿੰਦੂ |
ਵੇਲੈਸੀ ਜਾਂ ਵੇਲੈਚੀ ਨਾਚਿਆਰ 1790-1793 ਵਿੱਚ ਸਿਵਾਗੰਗਾ ਅਸਟੇਟ ਦੀ ਦੂਜੀ ਰਾਣੀ ਸੀ। ਉਹ ਮੁਤ੍ਹੁ ਵਾਦੁਗੰਥਾ ਪੇਰਿਯਾਵੁਦਯਾ ਥੇਵਰ ਅਤੇ ਵੇਲੂ ਨਾਚਿਆਰ ਦੀ ਧੀ ਸੀ। ਬ੍ਰਿਟਿਸ਼ ਸਰਕਾਰ ਤੋਂ ਸ਼ਿਵਗੰਗਾਈ ਦੀ ਵਾਪਸੀ ਪਿੱਛੋਂ ਉਹ ਆਪਣੀ ਮਾਂ ਵੇਲੂ ਨਾਚਿਆਰ ਦੁਆਰਾ ਸ਼ਿਵਗੰਗਾਈ ਦੀ ਗੱਦੀ ਦੀ ਵਾਰਸ ਸੀ।[2]