ਵੈਂਕਈਆ ਨਾਇਡੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Muppavarapu Venkaiah Naidu
Vice-President of India (elect)
ਤੋਂ ਪਹਿਲਾਂMohammad Hamid Ansari
Minister of Urban Development, Housing and Urban Poverty Alleviation
ਤੋਂ ਪਹਿਲਾਂGirija Vyas
ਤੋਂ ਬਾਅਦNarendra Singh Tomar
Union Minister for Rural Development
ਤੋਂ ਪਹਿਲਾਂSunder Lal Patwa
ਤੋਂ ਬਾਅਦKashiram Rana
Minister of Parliamentary Affairs
ਤੋਂ ਪਹਿਲਾਂKamal Nath
ਤੋਂ ਬਾਅਦAnanth Kumar
Member of the Rajya Sabha for Karnataka
ਤੋਂ ਪਹਿਲਾਂH. D. Deve Gowda
ਤੋਂ ਬਾਅਦNirmala Sitharaman
Member of the Rajya Sabha for Rajasthan
ਤੋਂ ਪਹਿਲਾਂAnand Sharma
Member of the Andhra Pradesh Legislative Assembly
ਤੋਂ ਬਾਅਦMekapati Rajamohan Reddy
ਹਲਕਾUdayagiri
President of the Bharatiya Janata Party
ਤੋਂ ਪਹਿਲਾਂJana krishnamurthi
ਤੋਂ ਬਾਅਦL.K.Advani
ਨਿੱਜੀ ਜਾਣਕਾਰੀ
ਜਨਮ (1949-07-01) 1 ਜੁਲਾਈ 1949 (ਉਮਰ 74)
Chavatapalem, Nellore, Madras State, India
(now in Andhra Pradesh, India)
ਸਿਆਸੀ ਪਾਰਟੀBharatiya Janata Party
ਜੀਵਨ ਸਾਥੀ
M. Usha
(ਵਿ. 1971)
ਬੱਚੇ2
ਅਲਮਾ ਮਾਤਰAndhra University
ਦਸਤਖ਼ਤਤਸਵੀਰ:Signature of Venkaiah Naidu.svg

ਵੈਂਕਈਆ ਨਾਇਡੂ (ਜਨਮ 1 ਜੁਲਾਈ 1949) ਇੱਕ ਭਾਰਤੀ ਸਿਆਸਤਦਾਨ ਹਨ ਜੋ ਭਾਰਤ ਦੇ 15ਵੇਂ  ਉਪ ਰਾਸ਼ਟਰਪਤੀ ਚੁਣੇ ਗੲੇ ਹਨ ।ਉਹ ਮੋਦੀ ਕੈਬਨਿਟ ਵਿੱਚ ਸ਼ਹਿਰੀ ਅਤੇ ਸ਼ਹਿਰੀ ਗਰੀਬੀ ਹਟਾਉ, ਸ਼ਹਿਰੀ ਵਿਕਾਸ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੇ ਰੂਪ ਵਿੱਚ ਸੇਵਾ ਨਿਭਾ ਰਹੇ ਸਨ। ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾ, ਉਨ੍ਹਾਂ ਨੇ 2002 ਤੋਂ 2004 ਤਕ ਆਪਣੇ ਕੌਮੀ ਪ੍ਰਧਾਨ ਵਜੋਂ ਸੇਵਾ ਕੀਤੀ ਹੈ। ਪਹਿਲਾਂ ਉਹ ਅਟਲ ਬਿਹਾਰੀ ਵਾਜਪੇਈ ਸਰਕਾਰ ਵਿੱਚ ਪੇਂਡੂ ਵਿਕਾਸ[1] ਲਈ ਕੇਂਦਰੀ ਕੈਬਨਿਟ ਮੰਤਰੀ ਸਨ।

ਸ਼ੁਰੂ ਦਾ ਜੀਵਨ[ਸੋਧੋ]

ਨਾਇਡੂ ਦਾ ਜਨਮ 1 ਜੁਲਾਈ 1949 ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲੇ ਵਿੱਚ ਹੋਇਆ।[2] ਉਹਨਾਂ ਨੇ ਪਹਿਲਾਂ V. R. ਹਾਈ ਸਕੂਲ, ਨੇੱਲੋਰ ਤੇ ਪਿੱਛੋਂ V. R. ਕਾਲਜ ਵਿੱਚ ਬੈਚਲਰ ਦੀ ਡਿਗਰੀ ਰਾਜਨੀਤੀ ਅਤੇ ਕੂਟਨੀਤਕ ਪੜ੍ਹਾਈ ਵਿਸ਼ੇ ਵਿੱਚ ਕੀਤੀ।[3][4] ਫਿਰ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਵਿੱਚ ਸ਼ਾਮਲ ਹੋ ਗਏ।

ਹਵਾਲੇ[ਸੋਧੋ]

  1. "Venkaiah Naidu, BJP's south Indian face gets second stint in government". Indian Express. 25 June 2014.
  2. "Khammas of AP have money power, so they just go get it". timesofindia-economictimes.
  3. "Biography". M.Venkaiah Naidu Personal website. Archived from the original on 2014-05-29. Retrieved 2017-08-06.
  4. Cabinet reshuffle: Modi government's got talent but is it being fully utilised?, 10 July 2016