ਵੈਲਿੰਗਟਨ ਝੀਲ

ਗੁਣਕ: 11°20′10″N 79°32′40″E / 11.33611°N 79.54444°E / 11.33611; 79.54444
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੈਲਿੰਗਟਨ ਝੀਲ
ਸਥਿਤੀਕੁੱਡੋਲੋਰ ਜ਼ਿਲ੍ਹਾ, ਤਾਮਿਲ ਨਾਡੂ, ਭਾਰਤ
ਗੁਣਕ11°20′10″N 79°32′40″E / 11.33611°N 79.54444°E / 11.33611; 79.54444
Typeਜਲ ਭੰਡਾਰ, intermittent
Basin countriesਭਾਰਤ

ਵੈਲਿੰਗਟਨ ਝੀਲ ਭਾਰਤ ਦੇ ਤਾਮਿਲਨਾਡੂ ਰਾਜ ਵਿੱਚ ਕੁੱਡਲੋਰ ਜ਼ਿਲ੍ਹੇ ਦੇ ਕੀਲਾਚਿਰੁਵੋਈ ਅਤੇ ਪੁਲੀਵਲਮ ਨਾਮ ਦੇ ਪਿੰਡਾਂ, (ਟੀਟਾਕੁਡੀ ਦੇ ਨੇੜੇ) ਟਿੱਟਾਕੁਡੀ ਤਾਲੁਕ ਵਿੱਚ ਪੈਂਦੀ ਇੱਕ ਝੀਲ ਹੈ। ।ਵੀਰਨਮ ਝੀਲ ਤੋਂ ਬਾਅਦ ਇਹ ਝੀਲ ਤਾਮਿਲਨਾਡੂ ਰਾਜ ਦੀ ਦੂਜੀ ਸਭ ਤੋਂ ਵੱਡੀ ਝੀਲ ਹੈ, । ਵੀਰਨਮ ਝੀਲ ਵੀ ਕੁੱਡੋਲੋਰੇ ਜ਼ਿਲ੍ਹੇ ਵਿੱਚ ਪੈਂਦੀ ਹੈ। [1]

ਇਹ ਮੁੱਖ ਤੌਰ 'ਤੇ ਬਾਰਿਸ਼ ਨਾਲ ਭਰਣ ਵਾਲੀ ਝੀਲ ਹੈ, ਜਦੋਂ ਕਿ ਵੇਲਰ ਨਦੀ ਇਸਦੀ ਮੁੱਖ ਸਹਾਇਕ ਨਦੀ ਹੈ। ਜੋ ਸ਼ੇਵਰੋਏ ਪਹਾੜੀਆਂ ਦੇ ਵਿਚੋਂ ਨਿਕਲਦੀ ਹੈ। ਛੋਟੀ-ਛੋਟੀ ਨਦੀਆਂ ਜੋ ਨੰਗੂਰ ਰਿਜ਼ਰਵ ਜੰਗਲ ਅਤੇ ਲਕੂਰ ਰਿਜ਼ਰਵ ਜੰਗਲ ਤੋਂ ਨਿਕਲਦੀਆਂ ਹਨ, ਇਹ ਦੂਜਿਆਂ ਸਹਾਇਕ ਨਦੀਆਂ ਬਣਦੀਆਂ ਹਨ।[ਹਵਾਲਾ ਲੋੜੀਂਦਾ]

ਵੈਲਿੰਗਟਨ ਝੀਲ ਦੇ ਨਾਲ ਲਗਭਗ 27 ਸਹਾਇਕ ਝੀਲਾਂ ਵੀ ਹਨ <re>"AIADMK". Retrieved 2013-06-23.</ref> ਅਤੇ ਇਹ ਮਿਲ ਕੇ ਲਗਭਗ 25,000 ਏਕੜ ਜ਼ਮੀਨ ਦਾ ਖੇਤਰ ਬੰਦਾ ਹੈ ਅਤੇ ਖੇਤੀ ਲਈ ਇਸ 'ਤੇ ਨਿਰਭਰ 67 ਤੋਂ ਵੱਧ ਪਿੰਡ ਲਈ ਇਹ ਸਿੰਚਾਈ ਦਾ ਮੁੱਖ ਸਰੋਤ ਬਣਦੀ ਹੈ।[ਹਵਾਲਾ ਲੋੜੀਂਦਾ]

ਝੀਲ ਇੱਕ ਮਸ਼ਹੂਰ ਟਰਾਊਟ ਨਾਮ ਦੀ ਮਮੱਛੀ ਪਾਲਣ ਅਤੇ ਛੋਟੇ ਪੈਮਾਨੇ ਦੇ ਤਾਜ਼ੇ ਪਾਣੀ ਦੀ ਮੱਛੀ ਫੜਨ ਦੇ ਉਦਯੋਗ ਦਾ ਘਰ ਵੀ ਹੈ। [2]

ਹਵਾਲੇ[ਸੋਧੋ]

  1. "Tehsil Tittakudi of district Cuddalore, Tamil Nadu".
  2. "AIADMK". Retrieved 2013-06-23."AIADMK". Retrieved 23 June 2013.