ਵੈਸਟਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੈਸਟਰਨ (ਅੰਗਰੇਜ਼ੀ: Western), ਜਿਸਦਾ ਪੰਜਾਬੀ ਵਿੱਚ ਅਨੁਵਾਦ ਪੱਛਮੀ ਹੈ, ਕਲਾ ਦੀ ਇੱਕ ਸ਼ੈਲੀ ਜਾਂ ਵਿਧਾ ਹੈ, ਜੋ ਅਕਸਰ ਰੇਡੀਓ, ਟੈਲੀਵਿਜਨ, ਸਿਨੇਮਾ ਅਤੇ ਸਾਹਿਤ ਸਮੇਤ ਅਨੇਕ ਕਲਾ ਰੂਪਾਂ ਵਿੱਚ ਮਿਲਦੀ ਹੈ। ਵੈਸਟਰਨ ਸ਼ੈਲੀ ਦੀਆਂ ਕਹਾਣੀਆਂ ਅਕਸਰ ਉਂਨੀਵੀਂ ਸਦੀ ਦੇ ਅੰਤਮ ਸਾਲਾਂ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਪੱਛਮੀ ਭਾਗ ਦੇ ਮਾਹੌਲ ਉੱਤੇ ਆਧਾਰਿਤ ਹੁੰਦੀਆਂ ਸਨ।