ਸਮੱਗਰੀ 'ਤੇ ਜਾਓ

ਵੈਸਟ ਇੰਡੀਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Lesser Antilles islands (ਵੈਸਟ ਇੰਡੀਜ਼)

ਵੈਸਟ ਇੰਡੀਜ਼ (West Indies) ਉੱਤਰੀ ਅਟਲਾਂਟਿਕ ਵਿੱਚ ਕੈਰੇਬੀਅਨ ਖੇਤਰ ਹੈ ਜਿਸ ਵਿੱਚ ਐਂਟਾਇਲਸ ਟਾਪੂ ਅਤੇ ਲੁਕਾਯਾਨ ਦੀਪਸਮੂਹ ਸ਼ਾਮਿਲ ਹਨ।[1] ਕਰਿਸਟੋਫਰ ਕੋਲੰਬਸ ਦੀ ਅਮਰੀਕਾ ਦੀ ਪਹਿਲੀ ਯਾਤਰਾ ਦੇ ਬਾਅਦ ਯੂਰਪੀਆਂ ਖੇਤਰ ਲਈ ਗਲਤ ਨਾਮ ਦੀ ਵਰਤੋ ਵੈਸਟ ਇੰਡੀਜ਼ (ਪੱਛਮੀ ਹਿੰਦ) ਕਰਨੀ ਸ਼ੁਰੂ ਕੀਤੀ ਸੀ ਤਾਂਕਿ ਇਸ ਨੂੰ ਦੱਖਣ ਏਸ਼ੀਆ ਅਤੇ ਦੱਖਣ ਪੂਰਬ ਏਸ਼ੀਆ ਖੇਤਰ ਹਿੰਦ ਜਾਂ ਇੰਡੀਜ਼ ਜਿਸ ਨੂੰ ਪੂਰਬੀ ਹਿੰਦ ਜਾਂ ਈਸਟ ਇੰਡੀਜ਼ ਵੀ ਕਿਹਾ ਜਾਂਦਾ ਹੈ ਨਾਲੋਂ ਵਖਰਾਇਆ ਜਾ ਸਕੇ।

ਹਵਾਲੇ[ਸੋਧੋ]

  1. Caldecott, Alfred (1898). The Church in the West Indies. London: Frank Cass and Co. p. 11. Retrieved 12 December 2013.