ਵੋਕੇਸ਼ਨਲ ਸਿੱਖਿਆ
ਦਿੱਖ
ਵੋਕੇਸ਼ਨਲ ਸਿੱਖਿਆ ਉਸ ਸਿੱਖਿਆ ਨੂੰ ਕਹਿੰਦੇ ਹਨ, ਜੋ ਲੋਕਾਂ ਨੂੰ ਕਿਸੇ ਧੰਦੇ, ਕਰਾਫਟ ਵਿੱਚ ਇੱਕ ਤਕਨੀਸ਼ੀਅਨ ਦੇ ਤੌਰ ਤੇ, ਜਾਂ ਇੰਜੀਨੀਅਰਿੰਗ, ਲੇਖਾਕਾਰੀ, ਨਰਸਿੰਗ, ਮੈਡੀਸ਼ਨ, ਆਰਕੀਟੈਕਚਰ, ਜਾਂ ਕਾਨੂੰਨ ਵਰਗੇ ਪੇਸ਼ਿਆਂ ਵਿੱਚ ਸਹਿਯੋਗੀ ਦੇ ਤੌਰ ਤੇ ਰੋਲ ਕੰਮ ਕਰਨ ਲਈ ਤਿਆਰ ਕਰਦੀ ਹੈ।