ਵੋਡਾਰੇਵੂ ਬੀਚ
ਦਿੱਖ
ਵੋਡਾਰੇਵੂ ਬੀਚ ਬੰਗਾਲ ਦੀ ਖਾੜੀ ਦੇ ਪੂਰਬੀ ਤੱਟ 'ਤੇ ਚਿਰਾਲਾ ਆਂਧਰਾ ਪ੍ਰਦੇਸ਼ ਦੇ ਬਾਪਟਲਾ ਜ਼ਿਲ੍ਹੇ ਵਿੱਚ ਸਥਿਤ ਹੈ। ਨਾਰੀਅਲ ਦੇ ਦਰੱਖਤ ਕਿਨਾਰੇ 'ਤੇ ਲੱਗੇ ਹੋਏ ਹਨ। ਵੋਡਾਰੇਵੂ ਬੀਚ ਹੈਦਰਾਬਾਦ ਅਤੇ ਤੇਲੰਗਾਨਾ ਤੋਂ ਸਭ ਤੋਂ ਘੱਟ ਦੂਰੀ ਵਾਲਾ ਬੀਚ ਹੈ ਹਰ ਹਫ਼ਤੇ ਦੇ ਅੰਤ ਵਿੱਚ ਹੈਦਰਾਬਾਦ ਅਤੇ ਤੇਲੰਗਾਨਾ ਤੋਂ ਬਹੁਤ ਸਾਰੇ ਸੈਲਾਨੀ ਇੱਥੇ ਆਉਂਦੇ ਹਨ। ਇਸ ਬੀਚ ਤੇ ਹਰ ਸਾਲ ਹੁਣ ਬਹੁਤ ਸੈਲਾਨੀ ਆਉਂਦੇ ਹਨ ਅਤੇ ਇਸ ਬੀਚ ਤੇ ਖੇਡ ਕੂਦ ਦੇ ਵੀ ਕਈ ਸਾਧਨ ਹਨ।