ਵੋਲੋਦੀਮੀਰ ਜ਼ੈਲੈਂਸਕੀ
Jump to navigation
Jump to search
ਵੋਲੋਦੀਮੀਰ ਓਲੇਕਸਾਂਦ੍ਰੋਵਿਚ ਜ਼ੈਲੈਂਸਕੀ (ਯੂਕਰੇਨੀ: Володимир Олександрович Зеленський) (ਜਨਮ 25 ਜਨਵਰੀ 1978) ਇੱਕ ਯੂਕ੍ਰੇਨੀ ਸਿਆਸਤਦਾਨ, ਸਾਬਕਾ ਅਦਾਕਾਰ ਅਤੇ ਕੌਮੇਡੀਅਨ ਹੈ ਜੋ ਕਿ ਇਸ ਵੇਲੇ ਯੂਕ੍ਰੇਨ ਦਾ ਛੇਵਾਂ ਰਾਸ਼ਟਰਪਤੀ ਹੈ।