ਵੱਟਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੱਟਕ (ਅੰਗਰੇਜ਼ੀ:Revenue) ਦਾ ਅਰਥ ਹੈ ਕਿਸੇ ਕਾਲ ਜਿਵੇਂ ਹਰ ਸਾਲ ਹੋਣ ਵਾਲੀ ਵਿਕਰੀ ਜਾਂ ਪੈਦਾਵਾਰ। ਵਿਕਰੀ ਦੌਲਤ ਦੀਆਂ ਇਕਾਈਆਂ ਰੁਪਏ, ਡਾਲਰ ਆਦਿ ਵਿੱਚ ਮਾਪੀ ਜਾਂਦੀ ਹੈ। ਇਸ ਨੂੰ ਵਿੱਤੀ ਵੱਟਕ ਕਹਿੰਦੇ ਹਨ। ਜਦਕਿ ਪੈਦਾਵਾਰ ਦੀ ਵੱਟਕ ਦੌਲਤ ਦੀਆਂ ਇਕਾਈਆਂ ਜਾਂ ਭੌਤਿਕ ਪੈਦਾਵਾਰ ਇਕਾਈਆਂ ਜਿਵੇਂ ਟਨ, ਮੈਟਰਿਕ ਟਨ ਆਦਿ ਵਿੱਚ ਮਾਪੀ ਜਾਂਦੀ ਹੈ। ਵੱਟਕ ਦਾ ਕੁੱਝ ਪ੍ਰਤੀਸ਼ਤ ਹੀ ਵਪਾਰ ਜਾਂ ਸਨਅਤਾਂ ਵਿੱਚ ਲਾਭ ਜਾਂ ਹਾਨੀ ਹੁੰਦਾ ਹੈ।