ਵੱਡਾ ਡਾਕਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਵੱਡਾ ਡਾਕਟਰ"
ਲੇਖਕਨਾਨਕ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਕਿਸਮਪ੍ਰਿੰਟ

ਵੱਡਾ ਡਾਕਟਰ ਨਾਨਕ ਸਿੰਘ ਦੀ ਲਿਖੀ ਨਿੱਕੀ ਕਹਾਣੀ ਹੈ।[1] ਇਹ ਪੰਜਾਬੀ ਸਾਹਿਤ ਜਗਤ ਵਿੱਚ ਸ੍ਰੇਸ਼ਟ ਅਤੇ ਪ੍ਰਮਾਣਿਕ ਮੰਨੀਆਂ ਗਈਆਂ ਕਹਾਣੀਆਂ ਵਿੱਚੋਂ ਇੱਕ ਹੈ।

ਪਾਤਰ[ਸੋਧੋ]

  1. ਬਾਬੂ ਦੀਨਾ ਨਾਥ
  2. ਉਮਾ ਦੇਵੀ (ਦੀਨਾ ਨਾਥ ਦੀ ਪਤਨੀ)
  3. ਕਾਕਾ ਜਗਦੀਸ਼ (ਦੀਨਾ ਨਾਥ ਦਾ ਪੁੱਤਰ)
  4. ਡਾਕਟਰ

ਪਲਾਟ[ਸੋਧੋ]

ਬਾਹਰੀ ਲਿੰਕ[ਸੋਧੋ]

ਵੱਡਾ ਡਾਕਟਰ ਨਾਨਕ ਸਿੰਘ

ਹਵਾਲੇ[ਸੋਧੋ]