ਸਮੱਗਰੀ 'ਤੇ ਜਾਓ

ਸਈਦ ਨਕਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਈਦ ਨਕਵੀ
ਸਈਦ ਨਕਵੀ - ਸਤੰਬਰ 2016
ਜਨਮ1940[1]
ਪੇਸ਼ਾਪੱਤਰਕਾਰ, ਟੈਲੀਵੀਜ਼ਨ ਟਿੱਪਣੀਕਾਰ, ਇੰਟਰਵਿਊਕਾਰ

ਸਈਦ ਨਕਵੀ ਸੀਨੀਅਰ ਭਾਰਤੀ ਪੱਤਰਕਾਰ, ਟੈਲੀਵੀਜ਼ਨ ਟਿੱਪਣੀਕਾਰ, ਇੰਟਰਵਿਊਕਾਰ ਹੈ। ਉਸ ਨੇ ਵਿਸ਼ਵ ਆਗੂਆਂ ਅਤੇ ਸ਼ਖ਼ਸੀਅਤਾਂ ਨੂੰ ਭਾਰਤ ਅਤੇ ਵਿਦੇਸ਼, ਇੰਟਰਵਿਊ ਕੀਤਾ ਹੈ, ਜੋ ਅਖ਼ਬਾਰਾਂ, ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦਾ ਰਿਹਾ ਹੈ ਅਤੇ ਰਾਸ਼ਟਰੀ ਟੈਲੀਵਿਜ਼ਨ ਤੇ ਵਿਖਾਇਆ ਜਾਂਦਾ ਰਿਹਾ ਹੈ।

ਕਿਤਾਬਾਂ[ਸੋਧੋ]

  • Reflections of an Indian Muslim (1993)
  • The Last Brahmin Prime Minister (1996)
  • Being the Other: The Muslim in India (2016)
  • ਵਤਨ ਮੇਂ ਗ਼ੈਰ وطن میں غیر : ਹਿੰਦੁਸਤਾਨੀ ਮੁਸਲਮਾਨ (2018) –Strangers in their own country: The Muslims in India ਦਾ ਉਰਦੂ ਅਨੁਵਾਦ।
  • The Muslim Vanishes (2022) (ਪੰਜਾਬੀ ਰੂਪ ਮੁਸਲਿਮ ਗਾਇਬ!; ਅਨੁਵਾਦਕ ਬਲਰਾਮ)

ਹਵਾਲੇ[ਸੋਧੋ]