ਸਕਾਲਰਜ਼ ਪਬਲਿਕ ਸਕੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਕਾਲਰਜ਼ ਪਬਲਿਕ ਸਕੂਲ ਭਾਰਤ ਦੇ ਪੰਜਾਬ, ਰਾਜ ਦੇ ਪਟਿਆਲਾ ਸ਼ਹਿਰ ਵਿੱਚ ਇੱਕ ਉੱਚ-ਸੈਕੰਡਰੀ ਸਹਿ-ਸਿੱਖਿਆ ਪ੍ਰਾਈਵੇਟ ਸਕੂਲ ਹੈ। ਸਕੂਲ ਦੀ ਸਥਾਪਨਾ 2002 ਵਿੱਚ ਕੀਤੀ ਗਈ ਸੀ ਅਤੇ ਇਹ ਭਾਰਤ ਦੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੈ। [1]

ਹਵਾਲੇ[ਸੋਧੋ]

  1. "Scholars Public School - CBSE Schools In Patiala (Punjab)". www.indiamapped.com. Archived from the original on 25 ਅਗਸਤ 2016. Retrieved 30 July 2016.