ਦੁਫਾੜ ਮਾਨਸਿਕਤਾ
ਦਿੱਖ
(ਸਕੀਟਸੋਫ਼ਰੀਨੀਆ ਤੋਂ ਮੋੜਿਆ ਗਿਆ)
ਦੁਫਾੜ ਮਾਨਸਿਕਤਾ ਜਾਂ ਸਕੀਜ਼ੋਫ਼ਰੇਨੀਆ (Lua error in package.lua at line 80: module 'Module:Lang/data/iana scripts' not found.; /ˌskɪts[invalid input: 'ɵ']ˈfrɛniə/ ਜਾਂ /ˌskɪts[invalid input: 'ɵ']ˈfriːniə/) ਇੱਕ ਮਾਨਸਿਕ ਰੋਗ ਹੈ ਜਿਸ ਵਿੱਚ ਮਰੀਜ਼ ਦਾ ਸਮਾਜੀ ਸੁਭਾਅ ਕਸੂਤਾ ਹੋ ਜਾਂਦਾ ਹੈ ਅਤੇ ਉਹਨੂੰ ਅਸਲੀਅਤ ਦੀ ਪਛਾਣ ਕਰਨ ਵਿੱਚ ਔਖਿਆਈ ਹੁੰਦੀ ਹੈ। ਇਹਦੇ ਆਮ ਲੱਛਣ ਗ਼ਲਤ ਖ਼ਿਆਲ, ਵਹਿਮ-ਭਰਮ, ਡੌਰ-ਭੌਰਤਾ, ਦਾਗ਼ੀ ਸੋਚ-ਵਿਚਾਰ, ਅਵਾਜ਼ੀ ਧੋਖੇ (ਅਵਾਜ਼ਾਂ ਸੁਣਨੀਆਂ), ਘਟਿਆ ਹੋਇਆ ਸਮਾਜੀ ਰੁਝੇਵਾਂ ਅਤੇ ਵਲਵਲਿਆਂ ਦਾ ਵਿਖਾਵਾ ਅਤੇ ਆਲਸ/ਬੇਕਾਰੀ ਹਨ। ਇਹਦੀ ਪਛਾਣ ਵੇਖੇ ਗਏ ਵਤੀਰੇ ਅਤੇ ਮਰੀਜ਼ ਵੱਲੋਂ ਤਜਰਬਿਆਂ ਦੀ ਦਿੱਤੀ ਗਈ ਇਤਲਾਹ ਦੇ ਅਧਾਰ ਉੱਤੇ ਹੁੰਦੀ ਹੈ।
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਦੁਫਾੜ ਮਾਨਸਿਕਤਾ ਨਾਲ ਸਬੰਧਤ ਮੀਡੀਆ ਹੈ।
- ਦੁਫਾੜ ਮਾਨਸਿਕਤਾ ਕਰਲੀ ਉੱਤੇ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |