ਸਕੋਨਬਰੁਨ ਪੈਲੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Palace and Gardens of Schönbrunn
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
Schloss Schönbrunn Wien 2014 (Zuschnitt 2).jpg
Schönbrunn Palace, view from Gloriette.

ਦੇਸ਼Austria
ਕਿਸਮCultural
ਮਾਪ-ਦੰਡi, iv
ਹਵਾਲਾ786
ਯੁਨੈਸਕੋ ਖੇਤਰEurope and North America
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ1996 (20th ਅਜਲਾਸ)
Great Gallery, Schönbrunn Palace, Vienna

ਸਕੋਨਬਰੁਨ ਪੈਲੇਸ, ਵਿਆਨਾ ਆਸਟਰੀਆ ਵਿੱਚ ਹੈ। 1950 ਦੇ ਮੱਧ ਤੋਂ ਇਹ ਮਹਿਲ ਵਿਆਨਾ ਵਿੱਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਵਿੱਚ 1441 ਖ਼ੂਬਸੂਰਤ ਕਮਰੇ ਹਨ। ਇਸ ਮਹਿਲ ਨੂੰ ਮੌਜੂਦਾ ਸਰੂਪ ਮਹਾਰਾਣੀ ਮਾਰੀਆ ਥੈਰੇਸਾ ਦੇ ਸ਼ਾਸਨ ਕਾਲ ਵਿੱਚ 1740 ਜਾਂ 1750 ਦੌਰਾਨ ਦਿੱਤਾ ਗਿਆ। ਇਸ ਮਹਿਲ ਵਿੱਚ ਇੱਕ ਬੇਹੱਦ ਆਕਰਸ਼ਕ ਪਾਰਕ ਵੀ  ਹੈ। ਇੱਥੇ ਦੁਨੀਆ ਦਾ ਸਭ ਤੋਂ ਪੁਰਾਣਾ ਚਿੜੀਆਘਰ ਅਤੇ ਪਹਾੜ ਦੀ 60 ਮੀਟਰ ਉੱਚੀ ਚੋਟੀ ’ਤੇ ਸੰਗਮਰਮਰ ਦਾ ਇੱਕ ਕੁੰਜ ਵੀ ਹੈ।[1]

ਇਤਿਹਾਸ[ਸੋਧੋ]

Schönbrunn palace from main entrance.
The Gloriette in the Schönbrunn Palace Garden
Schönbrunn by Bernardo Bellotto, 1758

ਬਾਗ[ਸੋਧੋ]

Schönbrunn Gardens map
Neptune Fountain and Gloriette in the background

ਗੈਲਰੀ[ਸੋਧੋ]

ਹੋਰ ਦੇਖੋ[ਸੋਧੋ]

  • Tiergarten Schönbrunn, the zoo in the palace gardens that claims to be the oldest one in the world
  • Gloriette
  • List of Baroque residences
  • List of World Heritage Sites in Austria

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]