ਸਕ੍ਰੀਨਲੇਖਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਕ੍ਰੀਨਲੇਖਕ ਅਜਿਹੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਫ਼ਿਲਮਾਂ, ਟੈਲੀਵਿਜ਼ਨ ਪ੍ਰੋਗਰਾਮਾਂ ਆਦਿ ਲਈ ਸਕ੍ਰੀਨਲੇਖਨ ਦਾ ਕਾਰਜ ਕਰਦਾ ਹੈ।

ਪੇਸ਼ਾ[ਸੋਧੋ]

ਸਕ੍ਰੀਨਲੇਖਨੀ ਇੱਕ ਫ਼ਰੀਲਾਂਸ ਪੇਸ਼ਾ ਹੈ। ਇੱਕ ਪੇਸ਼ੇਵਰ ਪਟਕਥਾ ਲੇਖਕ ਬਣਨ ਲਈ ਕੋਈ ਸਿੱਖਿਆ ਲੋੜੀਂਦੀ ਨਹੀਂ ਹੁੰਦੀ, ਬੱਸ ਵਧੀਆ ਕਹਾਣੀ ਸੁਣਾਉਣ ਦੀਆਂ ਯੋਗਤਾਵਾਂ ਅਤੇ ਕਲਪਨਾ ਦੀ ਲੋੜ ਹੁੰਦੀ ਹੈ।