ਸਖੀ ਸਰਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਖੀ ਸਰਵਰ
سخی سرور
ਨਗਰ
ਦੇਸ਼ ਪਾਕਿਸਤਾਨ
ਸੂਬਾਪੰਜਾਬ
ਜ਼ਿਲ੍ਹਾਡੇਰਾ ਗਾਜ਼ੀ ਖ਼ਾਨ ਜ਼ਿਲ੍ਹਾ
ਸਮਾਂ ਖੇਤਰਯੂਟੀਸੀ+5 (PST)
 • ਗਰਮੀਆਂ (ਡੀਐਸਟੀ)+6

ਸਖੀ ਸਰਵਰ (ਉਰਦੂ: سخی سرور‎), ਜ਼ਿਲ੍ਹਾ ਡੇਰਾ ਗਾਜ਼ੀ ਖਾਨ, ਪਾਕਿਸਤਾਨ ਵਿੱਚ ਇੱਕ ਸ਼ਹਿਰ ਹੈ। ਇਸ ਦਾ ਨਾਮ, ਇੱਕ ਮੁਸਲਿਮ ਸੂਫ਼ੀ ਸੰਤ ਹਜ਼ਰਤ ਸਈਅਦ ਅਹਿਮਦ ਸੁਲਤਾਨ ਦੇ ਬਾਅਦ ਰੱਖਿਆ ਗਿਆ ਹੈ, ਜਿਸ ਨੂੰ ਸਖੀ ਸਰਵਰ ਵੀ ਕਹਿੰਦੇ ਹਨ।

ਹਜਰਤ ਸਖੀ ਸਰਵਰ ਸਈਅਦ ਅਹਿਮਦ ਸੁਲਤਾਨ[ਸੋਧੋ]

ਸਈਅਦ ਅਹਿਮਦ ਸੁਲਤਾਨ (سیداحمدسلطان) ਜਿਸਨੂੰ ਲੱਖਦਾਤਾ ਜੀ, ਲਾਲਾਂ ਵਾਲਾ ਪੀਰ, ਸਖੀ ਸਰਵਰ ਨਾਵਾਂ ਨਾਲ ਵੀ ਬਹੁਤ ਮਸ਼ਹੂਰ ਹੈ, ਹਜਰਤ ਸਈਅਦ ਜੈਨੁਲ ਆਬਿਦੀਨ ਦਾ ਪੁੱਤਰ ਸੀ।[1] ਉਸਨੇ ਨੇ 1126 ਵਿੱਚ ਬਗਦਾਦ ਸ਼ਰੀਫ਼ ਛੱਡ ਦਿਤਾ ਸੀ ਅਤੇ ਮੁਲਤਾਨ ਦੇ ਕੋਲ ਪੈਂਦੇ ਸ਼ਹਿਰ ਸ਼ਾਹਕੋਟ (ਹੁਣ ਪਾਕਿਸਤਾਨ) ਵਿੱਚ ਆ ਵਸਿਆ ਸੀ।

ਹਵਾਲੇ[ਸੋਧੋ]

  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 231.