ਸਜ਼ਾ
Jump to navigation
Jump to search
ਸਜ਼ਾ ਕਿਸੇ ਵਿਅਕਤੀ ਵਿਰੁੱਧ ਕਾਨੂੰਨ ਜਾਂ ਸਮਾਜਿਕ ਆਦਰਸ਼ ਨੂੰ ਭੰਗ ਕਰਨ ਵਿਰੁੱਧ ਕੀਤੀ ਕਾਰਵਾਈ ਨੂੰ ਕਿਹਾ ਜਾਂਦਾ ਹੈ। ਇਹ ਰਾਜ ਦੁਆਰਾ ਲਾਗੂ ਕਨੂੰਨ ਅਨੁਸਾਰ ਦਿਤੀ ਜਾਂਦੀ ਹੈ। ਸਜ਼ਾ ਜਰਮਾਨੇ, ਦੰਡ ਅਤੇ ਕੈਦ ਦੇ ਰੂਪ ਵਿੱਚ ਹੋ ਸਕਦੀ ਹੈ। ਕਈ ਵਾਰ ਪਰਿਵਾਰ ਵਿੱਚ ਵੀ ਬੱਚਿਆਂ ਨੂੰ ਕਿਸੇ ਗਲਤੀ ਲਈ ਸਜ਼ਾ ਦਿੱਤੀ ਜਾਂਦੀ ਹੈ ਜੋ ਕਿ ਸਮਾਜਿਕ ਕਦਰਾਂ ਅਨੁਸਾਰ ਹੁੰਦੀ ਹੈ। ਕਿਸੇ ਜੁਰਮ ਦੀ ਸਜ਼ਾ ਦਾ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਦੰਡ ਸ਼ਾਸਤਰ ਕਿਹਾ ਜਾਂਦਾ ਹੈ।