ਸਮੱਗਰੀ 'ਤੇ ਜਾਓ

ਸਟਰਾਬਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਟਰਾਬੇਰੀ ਤੋਂ ਮੋੜਿਆ ਗਿਆ)

ਬਗੀਚਾ ਸਟਰਾਬਰੀ
ਫ਼ਰਾਗਾਰੀਆ × ਅਨਾਨਾਸਾ
ਜਲ-ਕਾਸ਼ਤ ਰਾਹੀਂ ਉਗਾਈਆਂ ਬਗੀਚਾ ਸਟਰਾਬਰੀਆਂ।
Scientific classification
Kingdom:
Plantae (ਪਲਾਂਟੀ)
(unranked):
Angiosperms (ਐਨਜੀਓਸਪਰਮ)
(unranked):
Eudicots (ਯੂਡੀਕਾਟਸ)
(unranked):
Rosids (ਰੋਜ਼ਿਡਸ)
Order:
Rosales (ਰੋਜ਼ਾਲਸ)
Family:
Rosaceae (ਰੋਜ਼ਾਸੀਏ)
Subfamily:
Rosoideae (ਰੋਜ਼ੋਈਡੀਏ)
Genus:
Fragaria (ਫ਼ਰਾਗਾਰੀਆ)
Species:
ਐੱਫ਼. × ਅਨਾਨਾਸਾ
Binomial name
ਫ਼ਰਾਗਾਰੀਆ × ਅਨਾਨਾਸਾ
ਡੂਕੈਸਨੇ

ਫ਼ਰਾਗਾਰੀਆ × ਅਨਾਨਾਸਾ, ਆਮ ਤੌਰ ਉੱਤੇ ਸਟਰਾਬਰੀ (/ˈstrɔːb[invalid input: 'ᵊ']ri/ or /ˈstrɔːˌbɛri/ ( ਸੁਣੋ)) ਜਾਂ ਬਗੀਚਾ ਸਟਰਾਬਰੀ, ਇੱਕ ਪਿਓਂਦੀ ਨਸਲ ਹੈ ਜਿਸਦੀ ਦੁਨੀਆ ਭਰ ਵਿੱਚ ਇਸ ਦੇ ਫਲ ਕਾਰਨ ਖੇਤੀ ਕੀਤੀ ਜਾਂਦੀ ਹੈ। ਇਸ ਦਾ ਫਲ (ਜੋ ਅਸਲ ਵਿੱਚ ਬਨਸਪਤੀ ਬੇਰੀ ਨਹੀਂ ਹੈ, ਸਗੋਂ ਇੱਕ ਸਹਾਇਕ ਫਲ ਹੈ) ਦੁਨੀਆ ਭਰ ਵਿੱਚ ਆਪਣੀ ਵਿਸ਼ੇਸ਼ ਖ਼ੁਸ਼ਬੋ, ਭੜਕੀਲੇ ਲਾਲ ਰੰਗ, ਰਸਦਾਰ ਬਣਤਰ ਅਤੇ ਮਿਠਾਸ ਕਰ ਕੇ ਜਾਣਿਆ ਜਾਂਦਾ ਹੈ। ਇਹ ਵੱਡੀ ਮਾਤਰਾ ਵਿੱਚ ਖਪਤ ਕੀਤਾ ਜਾਂਦਾ ਹੈ, ਭਾਵੇਂ ਤਾਜ਼ੇ ਫਲ ਵਜੋਂ ਜਾਂ ਤਿਆਰ ਖੁਰਾਕਾਂ ਜਿਵੇਂ ਕਿ ਸੁਰੱਖਿਆਤਮਕ ਮਸਲਿਆਂ, ਜੂਸਾਂ, ਕਚੌਰੀਆਂ (ਪਾਈ), ਆਈਸ-ਕਰੀਮਾਂ, ਮਿਲਕ-ਸ਼ੇਕਾਂ ਅਤੇ ਚਾਕਲੇਟਾਂ ਆਦਿ ਵਿੱਚ। ਬਨਾਵਟੀ ਸਟਰਾਬਰੀ ਸੁਗੰਧ ਵੱਡੇ ਪੈਮਾਨੇ ਉੱਤੇ ਉਦਯੋਗੀ ਖੁਰਾਕ ਉਤਪਾਦਨਾਂ ਵਿੱਚ ਵਰਤੀ ਜਾਂਦੀ ਹੈ।

ਬਗੀਚਾ ਸਟਰਾਬਰੀ ਦਾ ਫੁੱਲ
ਬਗੀਚਾ ਸਟਰਾਬਰੀ ਦਾ ਫੁੱਲ
Closeup of a healthy, red strawberry
ਦੱਖਣੀ ਫ਼੍ਰਾਂਸ ਵਿੱਚ ਉਗਾਈ ਜਾਂਦੀ ਕਿਸਮ ਫ਼ਰਾਗਾਰੀਆ × ਅਨਾਨਾਸਾ 'ਗਾਰੀਗੈਤ'

ਹਵਾਲੇ

[ਸੋਧੋ]