ਸਟਰਿੰਗ ਥਿਊਰੀ ਦੀ ਸ਼ਬਦਾਵਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਹ ਸਫ਼ਾ ਸਟਰਿੰਗ ਥਿਊਰੀ ਅੰਦਰਲੇ ਸ਼ਬਦਾਂ ਦੀ ਇੱਕ ਸ਼ਬਦਾਵਲੀ ਹੈ, ਜਿਸ ਵਿੱਚ ਸਬੰਧਤ ਖੇਤਰ ਵੀ ਸ਼ਾਮਿਲ ਹਨ ਜਿਵੇਂ ਸੁਪਰ-ਗਰੈਵਿਟੀ, ਸੁਪਰ-ਸਮਿੱਟਰੀ, ਅਤੇ ਉੱਚ-ਊਰਜਾ ਭੌਤਿਕ ਵਿਗਿਆਨ

ਪ੍ਰੰਪਰਾਵਾਂ[ਸੋਧੋ]

XYZ[ਸੋਧੋ]

x
ਇੱਕ ਵਾਸਤਵਿਕ ਨੰਬਰ
X
ਮਿੰਕੋਵਸਕੀ ਸਪੇਸ ਅੰਦਰ ਨਿਰਦੇਸ਼ਾਂਕਾਂ (ਕੋਆਰਡੀਨੇਟਾਂ) ਵਾਸਤੇ ਵਰਤਿਆ ਜਾਂਦਾ ਹੈ।
y
ਇੱਕ ਵਾਸਤਵਿਕ ਨੰਬਰ
YBE
ਯਾਂਗ-ਬਾਕਸਟਰ ਇਕੁਏਸ਼ਨ
YM
ਯਾਂਗ-ਮਿਲਜ਼
z
ਇੱਕ ਕੰਪਲੈਕਸ ਨੰਬਰ
Z
1.  ਇੱਕ ਪਾਰਟੀਸ਼ਨ ਫੰਕਸ਼ਨ
2.  Z ਬੋਸੌਨ.
ਕਿਸੇ ਵਧਾਏ ਹੋਏ ਸੁਪਰਸਮਿੱਟਰੀ ਅਲਜਬਰਾ ਦੇ ਕੇਂਦਰ ਦਾ ਇੱਕ ਤੱਤ
ZEUS
zino
Z-ਬੋਸੌਨ ਦਾ ਇੱਕ ਪਰਿਕਲਪਿਤ ਸੁਪਰਸਮਿੱਟ੍ਰਿਕ ਸਾਥੀ
zweibein
2 ਅਯਾਮਾਂ ਵਾਲੀ ਇੱਕ ਫ੍ਰੇਮ

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]