ਸਮੱਗਰੀ 'ਤੇ ਜਾਓ

ਸਟਰੈਟੋਸਫ਼ੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਰੋਪੋਸਫ਼ੀਅਰ ਤੋਂ ਲਗਭਗ 50 ਕਿ.ਮੀ. ਉੱਪਰ ਦੀ ਧਰਤੀ ਦੇ ਵਾਯੂਮੰਡਲਦੀ ਦੂਜੀ ਸਭ ਤੋਂ ਵੱਡੀ ਪਰਤ ਨੂੰ ਸਟਰੈਟੋਸਫ਼ੀਅਰ (/ˈstrætəˌsfɪər, -t-/[1][2]) ਕਹਿੰਦੇ ਹਨ। ਇਸ ਤਹਿ ਵਿੱਚ ਕਾਫ਼ੀ ਘੱਟ ਜਲਵਾਸ਼ਪ ਹੁੰਦੇ ਹਨ। ਉੱਪਗ੍ਰਹਿ ਇਸ ਖੇਤਰ ਵਿੱਚ ਉਪਸਥਿਤ ਕੀਤੇ ਜਾਂਦੇ ਹਨ। ਸਟਰੈਟੋਸਫ਼ੀਅਰ ਦਾ ਤਾਪਮਾਨ ਟਰੋਪੋਸਫ਼ੀਅਰ ਤੋਂ ਵੱਧ ਹੁੰਦਾ ਹੈ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. "Stratosphere". Merriam-Webster Dictionary.