ਸਟਾਲਿਨ ਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਟਾਲਿਨ ਕੇ
Stalin1-225x300.jpg
ਸਟਾਲਿਨ ਕੇ
ਪੇਸ਼ਾਫਿਲਮਸਾਜ਼
ਪ੍ਰਸਿੱਧੀ ਭਾਰਤ ਵਿਚ ਕਮਿਊਨਿਟੀ ਮੀਡੀਆ ਅੰਦੋਲਨਾਂ ਦੀ ਅਗਵਾਈ ਕਰਨਾ

ਸਟਾਲਿਨ ਕੇ ਇੱਕ ਭਾਰਤੀ ਦਸਤਾਵੇਜ਼ੀ ਫਿਲਮਸਾਜ਼, ਮੀਡੀਆ ਅਤੇ ਮਨੁੱਖੀ ਅਧਿਕਾਰ ਕਾਰਕੁਨ ਹੈ। ਸਮਕਾਲੀ ਭਾਰਤ ਵਿਚ ਛੂਤਛਾਤ ਅਤੇ ਜਾਤਪਾਤ ਦੇ ਮੁੱਦੇ ਤੇ ਉਸ ਦੀਆਂ ਫਿਲਮਾਂ, ਲੈੱਸਰ ਹਿਊਮਨ ਅਤੇ ਇੰਡੀਆ ਅਨਟਚਿਡ ਨੇ ਜਾਤਪਾਤੀ ਵਿਤਕਰੇ ਵੱਲ ਅੰਤਰਰਾਸ਼ਟਰੀ ਧਿਆਨ ਖਿਚਿਆ ਅਤੇ ਉਸਦੀਆਂ ਕਈ ਫਿਲਮਾਂ ਨੇ ਇਨਾਮ ਜਿੱਤੇ ਹਨ।[1][2]

ਹਵਾਲੇ[ਸੋਧੋ]